SCHOOL HOLIDAYS LETTER FAKE : ਸੂਬੇ ਦੇ ਸਕੂਲਾਂ ਵਿੱਚ 21 ਜਨਵਰੀ ਤੱਕ ਛੁੱਟੀਆਂ ਸਬੰਧੀ ਜਾਅਲੀ ਪੱਤਰ ਵਾਇਰਲ

PUNJAB SCHOOL HOLIDAYS FAKE  LETTER : ਸੂਬੇ ਦੇ ਸਕੂਲਾਂ ਵਿੱਚ 21 ਜਨਵਰੀ ਤੱਕ ਛੁੱਟੀਆਂ ਸਬੰਧੀ ਜਾਅਲੀ ਪੱਤਰ ਵਾਇਰਲ 

ਲੁਧਿਆਣਾ, 14 ਜਨਵਰੀ 2024 

ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਸਬੰਧੀ ਇੱਕ ਪੱਤਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਬਹੁਤੇ ਅਧਿਆਪਕ ਸਾਥੀਆਂ ਬੱਚਿਆਂ ਵੱਲੋਂ ਪੁੱਛਿਆ ਜਾ ਰਿਹਾ ਕਿ ਕੀ ਇਹ ਪੱਤਰ ਸਹੀ ਹੈ ਜਾਂ ਜਾਅਲੀ। 



ਅਸੀਂ ਆਪਣੇ ਪਾਠਕਾਂ ਨੂੰ ਦੱਸ ਦਇਏ ਫਿਲਹਾਲ ਪੰਜਾਬ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ ਜਿਸ ਵਿੱਚ 21 ਜਨਵਰੀ ਤੱਕ ਛੁੱਟੀਆਂ ਦਾ ਵਾਧਾ ਕੀਤਾ ਗਿਆ ਹੋਵੇ। ਇਸ ਇਸ ਲਈ ਇਹ ਪੱਤਰ ਬਿਲਕੁਲ ਜਾਲੀ ਹੈ। 

SCHOOL REMAIN CLOSED: ਵੱਡੀ ਖਬਰ ਠੰਡ ਕਾਰਨ ਸਕੂਲ ਰਹਿਣਗੇ ਬੰਦ  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਕਮ ਜਾਰੀ


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends