PSEB 12TH POLITICAL SCIENCE MCQ ON NATIONAL INTEGRATION

 PSEB 12TH POLITICAL SCIENCE MCQ ON NATIONAL INTEGRATION  ਰਾਸ਼ਟਰੀ ਏਕੀਕਰਨ (NATIONAL INTEGRATION) MULTIPLE CHOICE QUESTIONS

ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੀ ਸਮੱਸਿਆ ਨਹੀਂ ਹੈ ?

a. ਖੇਤਰਵਾਦ
b. ਉਪਯੋਗਤਾਵਾਦ
c. ਜਾਤੀਵਾਦ
d. ਭਾਸ਼ਾਵਾਦ
  • b. ਉਪਯੋਗਤਾਵਾਦ

ਸਰਵ ਭਾਰਤੀ ਸੰਪ੍ਰਦਾਇਕਤਾ ਵਿਰੋਧੀ ਕਮੇਟੀ ਦਾ ਗਠਨ ਕਿਸ ਦੁਆਰਾ ਕੀਤਾ ਗਿਆ ਸੀ ?

a. ਮਹਾਤਮਾ ਗਾਂਧੀ
b. ਸ੍ਰੀਮਤੀ ਸੁਭਦਰਾ ਜੋਸ਼ੀ 
c. ਖਾਨ ਅਬਦੁਲ ਗੁਫਾਰ ਖਾਂ
d. ਸ੍ਰੀਮਤੀ ਸਿਰੋਜਨੀ ਨਾਇਡੂ
  • b. ਸ੍ਰੀਮਤੀ ਸੁਭਦਰਾ ਜੋਸ਼ੀ 

ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੀ ਸਮੱਸਿਆ ਨਹੀਂ ਹੈ ?

a. ਬਹੁਦਲ ਪ੍ਰਣਾਲੀ
b. ਗ਼ਰੀਬੀ 
c.  ਰਾਸ਼ਟਰੀ ਆਚਰਨ ਦੀ ਘਾਟ
d.  ਭ੍ਰਿਸ਼ਟਾਚਾਰ
  • a. ਬਹੁਦਲ ਪ੍ਰਣਾਲੀ

ਭਾਰਤ ਵਿੱਚ ਪਹਿਲਾ ਰਾਸ਼ਟਰੀ ਏਕੀਕਰਨ ਸੰਮੇਲਨ ਕਦੋਂ ਹੋਇਆ ਸੀ ?

a. 1948
b. 1950
c. 1961
d. 1962
  • c. 1961

ਭਾਰਤ ਵਿੱਚ ਰਾਸ਼ਟਰੀ ਏਕੀਕਰਨ ਪ੍ਰੀਸ਼ਦ ਦਾ ਨਿਰਮਾਣ ਕਦੇ ਕੀਤਾ ਗਿਆ ਸੀ?

a. 1957
b. 1961
c. 1965
d. 1970
  • b. 1961

ਭਾਰਤ ਵਿੱਚ ਕਥਿਤ ਬਾਬਰੀ ਮਸਜਿਦ ਢਾਂਚਾ ਕਦੋਂ ਗਿਰਾਇਆ ਗਿਆ ਸੀ ?

a 1992
b. 1985
c. 1990
d. 1984 
  • a 1992

ਇਨਸਾਨੀ ਬਿਰਾਦਰੀ ਨਾਂ ਦੇ ਸੰਗਠਨ ਦਾ ਨਿਰਮਾਣ ਕਦੇ ਕੀਤਾ ਗਿਆ ਸੀ ?

a. 1962
b. 1965
c. 1970
d 1971
  • c. 1970

"ਰਾਸ਼ਟਰੀ ਏਕੀਕਰਨ ਕੋਈ ਅਜਿਹਾ ਘਰ ਨਹੀਂ ਜਿਹੜਾ ਮਸਾਲੇ ਜਾਂ ਇੱਟਾਂ ਨਾਲ ਬਣਾਇਆ ਜਾ ਸਕੇ। ਨਾ ਹੀ ਇਹ ਕੋਈ ਉਦਯੋਗਿਕ ਯੋਜਨਾ ਹੈ ਜਿਸ ਤੇ ਮਾਹਿਰਾਂ ਦੁਆਰਾ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਅਮਲੀ ਰੂਪ ਦਿੱਤਾ ਜਾ ਸਕਦਾ ਹੈ। ਇਸਦੇ ਉਲਟ ਏਕੀਕਰਨ ਇਕ ਅਜਿਹਾ ਵਿਚਾਰ ਹੈ ਜਿਸਦਾ ਲੋਕਾਂ ਦੇ ਦਿਲਾਂ ਵਿੱਚ ਜਾਗਣਾ ਜਰੂਰੀ ਹੈ। ਇਹ ਇੱਕ ਚੇਤਨਾ ਹੈ ਜਿਸ ਨੇ ਜਨ ਸਾਧਾਰਨ ਨੂੰ ਜਾਗ੍ਰਿਤ ਕਰਨਾ ਹੈ।" ਇਹ ਕਥਨ ਕਿਸ ਦਾ ਹੈ?

a. ਪੰ ਜਵਾਹਰਲਾਲ ਨਹਿਰੂ
b. ਸਰਦਾਰ ਪਟੇਲ
c. ਡਾ. ਐਸ ਰਾਧਾਕ੍ਰਿਸ਼ਨਨ
d. ਡਾ. ਬੀ.ਆਰ.ਅੰਬੇਦਕਰ
  • c. ਡਾ. ਐਸ ਰਾਧਾਕ੍ਰਿਸ਼ਨਨ

ਹੇਠ ਲਿਖਿਆਂ ਵਿੱਚੋਂ ਕਿਹੜਾ ਰਾਸ਼ਟਰੀ ਏਕੀਕਰਨ ਦਾ ਪੱਖ ਹੈ ?

a. ਰਾਜਨੀਤਿਕ ਪੱਖ
b. ਸਮਾਜਿਕ ਪੇਖ
c. ਆਰਥਿਕ ਪੱਖ
d. ਇਹ ਸਾਰੇ ਹੀ
  • d. ਇਹ ਸਾਰੇ ਹੀ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends