ਸ਼ਹਿਰੀ ਖੇਤਰ ਵਿੱਚ ਸਥਾਨਕ ਸਰਕਾਰਾਂ (LOCAL BODIES IN URBAN AREA) MULTIPLE CHOICE TYPE QUESTIONS
ਹੇਠ ਲਿਖਿਆਂ ਵਿੱਚੋਂ ਕਿਹੜੀ ਸੰਵਿਧਾਨਿਕ ਸੋਧ ਰਾਹੀਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਗਿਆ ਹੈ ?
3. 73ਵੀਂ ਸੰਵਿਧਾਨਿਕ ਸੋਧ
b. 74ਵੀਂ ਸੰਵਿਧਾਨਿਕ ਸੇਧ
c. 75ਵੀਂ ਸੰਵਿਧਾਨਿਕ ਸੋਧ
d. 76ਵੀਂ ਸੰਵਿਧਾਨਿਕ ਸੋਧ
- b. 74ਵੀਂ ਸੰਵਿਧਾਨਿਕ ਸੇਧ
ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਹਿਰੀ ਸਥਾਨਕ ਸੰਸਥਾ ਨਹੀਂ ਹੈ ?
a. ਨਗਰ ਪੰਚਾਇਤ
b. ਗਰਾਮ ਪੰਚਾਇਤ
c. ਨਗਰ ਪ੍ਰੀਸ਼ਦ
d. ਨਗਰ ਨਿਗਮ
- b. ਗਰਾਮ ਪੰਚਾਇਤ
ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕਾਰਜਾਂ ਦਾ ਵਰਣਨ ਹੈ ?
a. 9ਵੀਂ ਅਨਸੂਚੀ
b. 10ਵੀਂ ਅਨਸੂਚੀ
c. 11ਵੀਂ ਅਨਸੂਚੀ
d. 12ਵੀਂ ਅਨਸੂਚੀ
- d. 12ਵੀਂ ਅਨਸੂਚੀ
ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੌਂਪੇ ਗਏ ਕਾਰਜਾਂ ਦੀ ਗਿਣਤੀ ਹੈ ?
a. 18 ਵਿਸ਼ੇ
b. 19 ਵਿਸ਼ੇ
c. 21 ਵਿਸ਼ੇ
d. 22 ਵਿਸ਼ੇ
- a. 18 ਵਿਸ਼ੇ
ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕੀਤੀ ਗਈ ?
a. 1/4
b 1/2
c. 1/5
d. 3/4
- b 1/2
ਨਗਰ ਪ੍ਰੀਸ਼ਦ ਦਾ ਕਾਰਜਕਾਲ ਹੈ ?
a. 3 ਸਾਲ
b. 4 ਸਾਲ
c. 5 ਸਾਲ
d. ਨਿਸ਼ਚਿਤ ਨਹੀਂ
- c. 5 ਸਾਲ
ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਸ਼ਹਿਰੀ ਸਥਾਨਕ ਸੰਸਥਾਵਾਂ ਨਹੀਂ ਕਰਦੀਆਂ ?
a. ਭੂਮੀ ਦੇ ਪ੍ਰਯੋਗ ਲਈ ਨਿਯਮ ਬਣਾਉਣੇ
b. ਜਨਮ ਅਤੇ ਮੌਤ ਦਾ ਪੰਜੀਕਰਨ
c. ਗੰਦੀਆਂ ਬਸਤੀਆਂ ਦਾ ਸੁਧਾਰ
d. ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਰਾਖੀ
- d. ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਰਾਖੀ
ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਕਾਇਮ ਨਹੀਂ ਹੈ ?
a. ਜਲੰਧਰ
b. ਲੁਧਿਆਣਾ
c.ਬਠਿੰਡਾ
d . ਰੋਪੜ
- d . ਰੋਪੜ
ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਕਾਇਮ ਹੈ ?
a. ਫਰੀਦਕਟ
b. ਰਾਜਪੁਰਾ
c. ਫਿਰੋਜ਼ਪੁਰ
d. ਅੰਮ੍ਰਿਤਸਰ
- d. ਅੰਮ੍ਰਿਤਸਰ
ਸ਼ਹਿਰੀ ਸਥਾਨਕ ਸਵੈਸ਼ਾਸਨੀ ਸੰਸਥਾਵਾਂ ਦੀ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਸੀ:-
a. 71ਵੀਂ ਸੰਵਿਧਾਨਿਕ ਸੋਧ ਦੁਆਰਾ
b. 73ਵੀਂ ਸੰਵਿਧਾਨਿਕ ਸੋਧ ਦੁਆਰਾ
c. 61ਵੀਂ ਸੰਵਿਧਾਨਿਕ ਸੋਧ ਦੁਆਰਾ
d. 74ਵੀਂ ਸੰਵਿਧਾਨਿਕ ਸੇਧ ਦੁਆਰਾ
- d. 74ਵੀਂ ਸੰਵਿਧਾਨਿਕ ਸੇਧ ਦੁਆਰਾ
ਹੇਠ ਲਿਖਿਆਂ ਵਿੱਚੋਂ ਕਿਹੜੀ ਸੰਵਿਧਾਨਿਕ ਸੋਧ ਰਾਹੀਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਗਿਆ ਹੈ ?
3. 73ਵੀਂ ਸੰਵਿਧਾਨਿਕ ਸੋਧb. 74ਵੀਂ ਸੰਵਿਧਾਨਿਕ ਸੇਧ
c. 75ਵੀਂ ਸੰਵਿਧਾਨਿਕ ਸੋਧ
d. 76ਵੀਂ ਸੰਵਿਧਾਨਿਕ ਸੋਧ
- b. 74ਵੀਂ ਸੰਵਿਧਾਨਿਕ ਸੇਧ
ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਹਿਰੀ ਸਥਾਨਕ ਸੰਸਥਾ ਨਹੀਂ ਹੈ ?
a. ਨਗਰ ਪੰਚਾਇਤb. ਗਰਾਮ ਪੰਚਾਇਤ
c. ਨਗਰ ਪ੍ਰੀਸ਼ਦ
d. ਨਗਰ ਨਿਗਮ
- b. ਗਰਾਮ ਪੰਚਾਇਤ
ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕਾਰਜਾਂ ਦਾ ਵਰਣਨ ਹੈ ?
a. 9ਵੀਂ ਅਨਸੂਚੀ
b. 10ਵੀਂ ਅਨਸੂਚੀ
c. 11ਵੀਂ ਅਨਸੂਚੀ
d. 12ਵੀਂ ਅਨਸੂਚੀ
- d. 12ਵੀਂ ਅਨਸੂਚੀ
ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੌਂਪੇ ਗਏ ਕਾਰਜਾਂ ਦੀ ਗਿਣਤੀ ਹੈ ?
a. 18 ਵਿਸ਼ੇb. 19 ਵਿਸ਼ੇ
c. 21 ਵਿਸ਼ੇ
d. 22 ਵਿਸ਼ੇ
- a. 18 ਵਿਸ਼ੇ
ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕੀਤੀ ਗਈ ?
a. 1/4b 1/2
c. 1/5
d. 3/4
- b 1/2
ਨਗਰ ਪ੍ਰੀਸ਼ਦ ਦਾ ਕਾਰਜਕਾਲ ਹੈ ?
a. 3 ਸਾਲ
b. 4 ਸਾਲ
c. 5 ਸਾਲ
d. ਨਿਸ਼ਚਿਤ ਨਹੀਂ
- c. 5 ਸਾਲ
ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਸ਼ਹਿਰੀ ਸਥਾਨਕ ਸੰਸਥਾਵਾਂ ਨਹੀਂ ਕਰਦੀਆਂ ?
b. ਜਨਮ ਅਤੇ ਮੌਤ ਦਾ ਪੰਜੀਕਰਨ
c. ਗੰਦੀਆਂ ਬਸਤੀਆਂ ਦਾ ਸੁਧਾਰ
d. ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਰਾਖੀ
- d. ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਰਾਖੀ
ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਕਾਇਮ ਨਹੀਂ ਹੈ ?
b. ਲੁਧਿਆਣਾ
c.ਬਠਿੰਡਾ
d . ਰੋਪੜ
- d . ਰੋਪੜ
ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਕਾਇਮ ਹੈ ?
a. ਫਰੀਦਕਟb. ਰਾਜਪੁਰਾ