PSEB 12TH POLITICAL SCIENCE CH-5 : BUREAUCRACY-CIVIL SERVICES

ਨੌਕਰਸ਼ਾਹੀ-ਅਸੈਨਿਕ ਸੇਵਾਵਾਂ (BUREAUCRACY-CIVIL SERVICES)
MULTIPLE CHOICE TYPE QUESTIONS

"ਅਸੈਨਿਕ ਸੇਵਾ ਪੇਸ਼ਾਵਰ ਅਧਿਕਾਰੀਆਂ ਦਾ ਸਥਾਈ, ਤਨਖਾਹਦਾਰ ਅਤੇ ਨਿਪੁੰਨ ਵਰਗ ਹੁੰਦਾ ਹੈ।" ਇਹ ਕਥਨ ਹੈ :

a. ਹਰਮਨ ਫਾਈਨਰ
b.ਪ੍ਰੋ, ਵਿਲਬੀ 
c. ਡਾ. ਗਾਰਨਰ
d. ਰੈਮਜੇ ਮਿਊਰ

  • a. ਹਰਮਨ ਫਾਈਨਰ

ਹੇਠ ਲਿਖਿਆਂ ਵਿੱਚੋਂ ਕਿਹੜੀ ਨੌਕਰਸ਼ਾਹੀ ਦੀ ਵਿਸ਼ੇਸ਼ਤਾ ਨਹੀਂ ਹੈ ?

a. ਪੇਸ਼ਾਵਰ ਅਤੇ ਨਿਪੁੰਨ ਵਰਗ
b. ਅਹੁਦਿਆਂ ਦੀ ਤਰਤੀਬ
c. ਨਿਸ਼ਚਿਤ ਮਿਆਦ
d. ਰਾਜਨੀਤਿਕ ਆਧਾਰ ਤੇ ਭਰਤੀ

  • d. ਰਾਜਨੀਤਿਕ ਆਧਾਰ ਤੇ ਭਰਤੀ

ਹੇਠ ਲਿਖਿਆਂ ਵਿਚੋਂ ਕਿਹੜੀ ਨੌਕਰਸ਼ਾਹੀ ਦੀ ਵਿਸ਼ੇਸ਼ਤਾ ਹੈ ?

a. ਅਨਾੜੀ ਲੋਕਾਂ ਦੀ ਜਮਾਤ
b. ਰਾਜਨੀਤਿਕ ਆਧਾਰ ਤੇ ਭਰਤੀ
c. ਨਿਸ਼ਚਿਤ ਕਾਰਜਕਾਲ
d. ਗੈਰ-ਜ਼ਿੰਮੇਵਾਰੀ

  • c. ਨਿਸ਼ਚਿਤ ਕਾਰਜਕਾਲ

ਹੇਠ ਲਿਖਿਆਂ ਵਿਚੋਂ ਕਿਹੜਾ ਨੌਕਰਸ਼ਾਹੀ ਦਾ ਕਾਰਜ ਨਹੀਂ ਹੈ ?

a. ਮੰਤਰੀਆਂ ਨੂੰ ਸਲਾਹ-ਮਸ਼ਵਰਾ ਪ੍ਰਦਾਨ ਕਰਨਾ
b. ਕਾਨੂੰਨਸਾਜੀ ਕਰਨਾ
c . ਨੀਤੀਆਂ ਨੂੰ ਲਾਗੂ ਕਰਨਾ
d. ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਦੂਰ ਕਰਨਾ

  • b. ਕਾਨੂੰਨਸਾਜੀ ਕਰਨਾ

ਹੇਠ ਲਿਖਿਆਂ ਵਿਚੋਂ ਕਿਹੜਾ ਨੌਕਰਸ਼ਾਹੀ ਦਾ ਕਾਰਜ ਹੈ ?

a. ਰਾਜ ਪ੍ਰਬੰਧ ਚਲਾਉਣਾ
b. ਬਜਟ ਪਾਸ ਕਰਨਾ
c. ਕਾਨੂੰਨ ਬਣਾਉਣਾ
d. ਰਾਜ ਦੀਆਂ ਸਰਹਦਾਂ ਦੀ ਰਾਖੀ ਕਰਨਾ

  • a. ਰਾਜ ਪ੍ਰਬੰਧ ਚਲਾਉਣਾ

ਹੇਠ ਲਿਖਿਆਂ ਵਿਚੋਂ ਕਿਹੜੀ ਰਾਜਨੀਤਿਕ ਕਾਰਜਪਾਲਿਕਾ ਦੀ ਵਿਸ਼ੇਸ਼ਤਾ ਨਹੀਂ ਹੈ ?

a. ਸ਼ਕਤੀਆਂ ਦਾ ਰਾਜਨੀਤਿਕ ਆਧਾਰ
b. ਕਾਨੂੰਨਸਾਜੀ ਤੇ ਸਰਵਉੱਚ ਕੰਟਰੋਲ

c. ਰਾਜ ਪ੍ਰਬੰਧ ਚਲਾਉਣ ਸਬੰਧੀ ਅਨਾੜੀ ਵਰਗ
d. ਸਥਾਈ ਕਾਰਜਕਾਲ

  • d. ਸਥਾਈ ਕਾਰਜਕਾਲ

'Bureau' ਸ਼ਬਦ ਕਿਸ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ ?

a. ਯੂਨਾਨੀ 
b. ਫਰਾਂਸੀਸੀ
c. ਇਟਾਲਵੀ
d. ਅੰਗਰੇਜ਼ੀ

  • b. ਫਰਾਂਸੀਸੀ

“ਨੌਕਰਸ਼ਾਹੀ ਤਕਨੀਕੀ ਪੱਖ ਤੋਂ ਸਿੱਖਿਅਤ ਵਿਅਕਤੀਆਂ ਦਾ ਪੇਸ਼ਾਵਰ ਵਰਗ ਹੈ ਜੋ ਕਿ ਤਰਤੀਬਵਾਰ ਸੰਗਠਿਤ ਹੁੰਦੇ ਹਨ ਅਤੇ ਨਿਰਪੱਖ ਰੂਪ ਵਿਚ ਰਾਜ ਦੀ ਸੇਵਾ ਕਰਦੇ ਹਨ।" ਇਹ ਕਥਨ ਹੈ :

a. ਪ੍ਰੋ, ਵਿਲਬੀ 

b. ਪਾਲ ਐਪਲਬਾਈ
c. ਹਰਮਨ ਫਾਈਨਰ
d. ਡਾ: ਗਾਰਨਰ

  • b. ਪਾਲ ਐਪਲਬਾਈ

ਨੌਕਰਸ਼ਾਹੀ ਦਾ ਕਾਰਜਕਾਲ ਹੁੰਦਾ ਹੈ।

a. ਨਿਸ਼ਚਿਤ

b. ਅਨਿਸ਼ਚਿਤ
c. 5 ਸਾਲ 
d. 10 ਸਾਲ 

  • a. ਨਿਸ਼ਚਿਤ

ਹੇਠ ਲਿਖਿਆਂ ਵਿਚੋਂ ਕਿਹੜਾ ਚੰਗੀ ਨੌਕਰਸ਼ਾਹੀ ਦਾ ਗੁਣ ਨਹੀਂ ਹੈ ?

a. ਯੁਗਤਾ
b. ਕਿੱਤੇ ਵਿਚ ਨਿਪੁੰਨਤਾ
c. ਲੋਕਾਂ ਤੋਂ ਦੂਰੀ
d. ਰਾਜਨੀਤਿਕ ਨਿਰਪੱਖਤਾ

  • c. ਲੋਕਾਂ ਤੋਂ ਦੂਰੀ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends