MULTIPLE CHOICE TYPE QUESTIONS
"ਗਾਂਧੀ ਮਰ ਸਕਦਾ ਹੈ, ਪਰੰਤੂ ਗਾਂਧੀਵਾਦ ਸਦਾ ਜੀਉਂਦਾ ਰਹੇਗਾ।" ਇਹ ਕਥਨ ਹੈ:
a. ਅਲਬਰਟ ਆਈਨ ਸਟਾਈਨ
b. ਮਹਾਤਮਾ ਗਾਂਧੀ
c. ਜਵਾਹਰ ਲਾਲ ਨਹਿਰੂ
d. ਸਰਦਾਰ ਪਟੇਲ
- Answer b. ਮਹਾਤਮਾ ਗਾਂਧੀ
ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਗਾਂਧੀ ਜੀ ਦਾ ਨਹੀਂ ਸੀ ?
a. ਰਾਜ ਸਾਧਨ ਹੈ ਨਾ ਕਿ ਉਦੇਸ਼
b. ਉਦੇਸ਼ਾਂ ਅਤੇ ਸਾਧਨਾਂ ਵਿਚਕਾਰ ਗੁੜੇ ਸਬੰਧ
c. ਅਹਿੰਸਾ ਵਿੱਚ ਵਿਸ਼ਵਾਸ਼
d. ਵਰਗ ਸੰਘਰਸ਼ ਵਿੱਚ ਵਿਸ਼ਵਾਸ਼
- Answer d. ਵਰਗ ਸੰਘਰਸ਼ ਵਿੱਚ ਵਿਸ਼ਵਾਸ਼
ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਗਾਂਧੀ ਜੀ ਦਾ ਹੈ ?
a. ਬਹੁਮੱਤ ਦੇ ਸਿਧਾਂਤ ਦਾ ਸਮਰਥਨ
b. ਰਾਜ ਟੀਚਾ ਹੇ ਨਾ ਕਿ ਸਾਧਨ
c. ਸੁਧਾਰਵਾਦੀ ਸਜ਼ਾਵਾਂ ਦਾ ਸਮਰਥਨ
d. ਰਾਸ਼ਟਰਵਾਦ ਅਤੇ ਅੰਤਰਰਾਸ਼ਟਰਵਾਦ ਵਿੱਚ ਵਿਰੋਧ
- Answer c. ਸੁਧਾਰਵਾਦੀ ਸਜ਼ਾਵਾਂ ਦਾ ਸਮਰਥਨ
ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਮਹਾਤਮਾ ਗਾਂਧੀ ਜੀ ਦੇ ਆਦਰਸ਼ ਰਾਜ ਦੀ ਨਹੀਂ ਸੀ ?
a. ਰਾਜ ਦੇ ਧਰਮ ਨਿਰਪੱਖ ਸਰੂਪ ਵਿੱਚ ਵਿਸ਼ਵਾਸ਼
b. ਆਰਥਿਕ ਅਤੇ ਰਾਜਨੀਤਿਕ ਸ਼ਕਤੀਆਂ ਦਾ ਵਿਕੇਂਦਰੀਕਰਨ
C. ਰਾਜ ਦੀ ਨਿਰੰਕੁਸ਼ ਪ੍ਰਭਸੱਤਾ ਦਾ ਵਿਰੋਧ
d. ਕਠੋਰ ਸਜਾਵਾਂ ਦਿੱਤੇ ਜਾਣ ਦਾ ਸਮਰਥਨ
- Answer d. ਕਠੋਰ ਸਜਾਵਾਂ ਦਿੱਤੇ ਜਾਣ ਦਾ ਸਮਰਥਨ
ਮਹਾਤਮਾ ਗਾਂਧੀ ਦਾ ਜਨਮ ----- ਵਿੱਚ ਹੋਇਆ ਸੀ-
a. 2 ਅਕਤੂਬਰ, 1869
b. 26 ਜਨਵਰੀ , 1860
c. 5 ਅਕਤੂਬਰ , 1867
d. 7 ਅਕਤੂਬਰ , 1868
- Answer a. 2 ਅਕਤੂਬਰ, 1869
ਹੇਠ ਲਿਖਿਆਂ ਵਿੱਚੋਂ ਕਿਸ ਦਾ ਗਾਂਧੀ ਜੀ ਤੇ ਪ੍ਰਭਾਵ ਨਹੀਂ ਸੀ ?
a. ਭਗਵਤ ਗੀਤਾ
b. ਬਾਈਬਲ
c. ਫਾਸੀਵਾਦ
d. ਟਾਲਸਟਾਏ
- Answer c. ਫਾਸੀਵਾਦ
'Kingdom of God is Within You'ਪੁਸਤਕ ਦਾ ਲੇਖਕ ਕੌਣ ਸੀ ?
a. ਹੈਨਰੀ ਡੇਵਿਡ ਬੇਰੇ
b. ਟਾਲਸਟਾਏ
c. ਮਹਾਤਮਾ ਗਾਂਧੀ
d. ਜੌਹਨ ਰਸਕਿਨ
- Answer b. ਟਾਲਸਟਾਏ
ਮਹਾਤਮਾ ਗਾਂਧੀ ਜੀ ਦਾ ਰਾਜਨੀਤਿਕ ਗੁਰੂ ਸੀ:
a. ਬਾਲ ਗੰਗਾਧਰ ਤਿਲਕ
b. ਰਾਜਾਰਾਮ ਮੋਹਨ ਰਾਏ
c. ਸੁਰਿੰਦਰ ਨਾਥ ਬੈਨਰਜੀ
d. ਗੋਪਾਲ ਕ੍ਰਿਸ਼ਨ ਗੋਖਲੇ
- d. ਗੋਪਾਲ ਕ੍ਰਿਸ਼ਨ ਗੋਖਲੇ
ਗਾਂਧੀ ਜੀ ਦੇ ਆਰਥਿਕ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕੀਤਾ ਸੀ :
a. ਜੌਹਨ ਰਸਕਿਨ
b. ਹੇਨਰੀ ਡੇਵਿਡ ਬੇਰੇ
c. ਕਾਰਲ ਮਾਰਕਸ
d. ਟਾਲਸਟਾਏ
- Answer a. ਜੌਹਨ ਰਸਕਿਨ
"Unto this Last' ਪੁਸਤਕ ਦਾ ਲੇਖਕ ਸੀ ?
a. ਰਾਬਿੰਦਰ ਨਾਥ ਟੈਗੋਰ
b. ਬਾਲ ਗੰਗਾਧਰ ਤਿਲਕ
c. ਜੋਹਨ ਰਸਕਿਨ
d. ਲੈਨਿਨ
- Answer c. ਜੋਹਨ ਰਸਕਿਨ