PSEB 12TH POLITICAL SCIENCE CH-2 : SOME MAJOR CONTEMPORARY POLITICAL THEORIES: LIBERALISM

 ਕੁਝ ਪ੍ਰਮੁੱਖ ਸਮਕਾਲੀ ਰਾਜਨੀਤਿਕ ਵਿਚਾਰਧਾਰਾਵਾਂ: ਉਦਾਰਵਾਦ
(SOME MAJOR CONTEMPORARY POLITICAL THEORIES: LIBERALISM) MULTIPLE CHOICE TYPE QUESTIONS

"ਸਾਧਾਰਨ ਰੂਪ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ। ਨਿਆਂਇਕ ਸੁਰੱਖਿਆ ਅਤੇ ਸੰਵਿਧਾਨਿਕ ਰਾਜ ਦਾ ਸਿਧਾਂਤ ਅਤੇ ਵਿਵਹਾਰ ਹੈ।"  ਇਹ ਕਥਨ ਹੈ—

a. ਸਾਰਟੋਰੀ
b.ਲਾਸਕੀ

c. ਹੈਲਵੇਲ
d. ਅਰਸਤੂ

  • Answer a. ਸਾਰਟੋਰੀ

"ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸਬੰਧ ਹੈ।" ਇਹ ਕਥਨ ਹੈ-

a. ਹੈਲਵੇਲ

b. ਸਾਰਟਰੀ

c. ਲਾਸਕੀ
d. पलेटे

  • Answer c. ਲਾਸਕੀ

“ਉਦਾਰਵਾਦ ਇੱਕ ਰਾਜਨੀਤਿਕ ਸਿਧਾਂਤ ਹੈ, ਜੋ ਕਿ ਦੇ ਵੱਖ-ਵੱਖ ਤੱਤਾਂ ਦਾ ਮਿਸ਼ਰਣ ਹੈ, ਇਹਨਾਂ ਵਿਚੋਂ ਇਕ ਤੱਤ ਲੋਕਤੰਤਰ ਹੈ ਅਤੇ ਦੂਜਾ ਵਿਅਕਤੀਵਾਦ ਹੈ।" ਇਹ ਕਥਨ ਹੈ-

a. ਬਰਟਰੰਡ  ਰਸਲ
b.ਬਲੰਸਲੀ 

c. ਹਾਬਸ
d. ਵਿਲੀਅਮ ਮੈਕਗਵਰਨ

  • Answer d. ਵਿਲੀਅਮ ਮੈਕਗਵਰਨ

ਹੇਠ ਲਿਖਿਆਂ ਵਿਚੋਂ ਕਿਹੜਾ ਵਿਦਵਾਨ ਪ੍ਰੰਪਰਾਵਾਦੀ ਉਦਾਰਵਾਦ ਦਾ ਸਮਰਥਕ ਹੈ?

a. ਕਾਰਲਾਇਲ
b. ਹਾਥਹਾਊਸ

c: ਰਸਕਿਨ

d. ਐਡਮ ਸਮਿੱਥ

  • Answer d. ਐਡਮ ਸਮਿੱਥ

ਹੇਠ ਲਿਖਿਆਂ ਵਿੱਚੋਂ ਕਿਹੜਾ ਵਿਦਵਾਨ ਆਧੁਨਿਕ ਉਦਾਰਵਾਦ ਦਾ ਸਮਰਥਕ ਹੈ ?

a. ਜਾਹਨ ਲਾਕ

b. ਜੀ.ਡੀ.ਐਚ. ਕੋਲ
c. ਐਡਮ ਸਮਿੱਥ
d. ਲਾਸਕੀ

  • Answer b. ਜੀ.ਡੀ.ਐਚ. ਕੋਲ

'ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਖੁਸ਼ੀ  (Maximum Happiness of Maximum People) ਦੇ ਵਿਚਾਰ ਦੇ 

ਸਮਰਥਕ ਸਨ-
a. ਆਦਰਸ਼ਵਾਦੀ

b. ਸਮਾਜਵਾਦੀ

c. ਉਪਯੋਗਤਾਵਾਦੀ

d. ਵਿਅਕਤੀਵਾਦੀ

  • Answer c. ਉਪਯੋਗਤਾਵਾਦੀ

'The Spirit of Laws' ਪੁਸਤਕ ਦੇ ਲੇਖਕ ਸੀ ?

a. ਬੈਂਥਮ
b. ਮਾਂਟੇਸਕਿਊ

c. ਜੇ. ਐਸ. ਮਿਲ 
d.ਰੂਸੋ 

  • Answer b. ਮਾਂਟੇਸਕਿਊ

ਸ਼ਾਸ਼ਨ ਉੱਤੇ ਦੋ ਨਿਬੰਧ (Two Treatises on Government) ਪੁਸਤਕ ਦਾ ਲੇਖਕ ਸੀ -

a. ਜਾਹਨ ਲਾਕ 

b. ਲਾਸਕੀ 

c. ਰੂਸੋ 
d. ਹਰਬਰਟ ਸਪੈਂਸਰ

  • Answer a. ਜਾਹਨ ਲਾਕ 

ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੰਪਰਾਵਾਦੀ ਉਦਾਰਵਾਦੀਆਂ ਦਾ ਸਿਧਾਂਤ ਨਹੀਂ ਹੈ ?

a: ਸੁਤੰਤਰ ਵਪਾਰ ਅਤੇ ਖੁਲ੍ਹੇ ਮੁਕਾਬਲੇ ਦਾ ਸਮਰਥਨ 

b. ਆਰਥਿਕ ਅਤੇ ਰਾਜਨੀਤਿਕ ਵਿਕੇਂਦਰੀਕਰਨ

c. ਕੁਦਰਤੀ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ
d. ਰਾਜਨੀਤਿਕ ਸੁਤੰਤਰਤਾਵਾਂ ਦਾ ਸਮਰਥਨ 

  • Answer c. ਕੁਦਰਤੀ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ

ਹੇਠ ਲਿਖਿਆਂ ਵਿੱਚੋਂ ਕਿਹੜਾ ਆਧੁਨਿਕ ਉਦਾਰਵਾਦੀਆਂ ਦਾ ਸਿਧਾਂਤ ਨਹੀਂ ਹੈ ?

a. ਮਾਨਵਤਾਵਾਦ ਵਿੱਚ ਵਿਸ਼ਵਾਸ਼

b. ਖੁਲ੍ਹੇ ਮੁਕਾਬਲੇ ਅਤੇ ਸੁਤੰਤਰ ਵਪਾਰ ਦਾ ਸਮਰਥਨ
c . ਕੁਦਰਤੀ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ
d. ਵਿਅਕਤੀ ਦੀ ਵਿਵੇਕਸ਼ੀਲਤਾ ਵਿੱਚ ਵਿਸ਼ਵਾਸ਼

  • Answer b. ਖੁਲ੍ਹੇ ਮੁਕਾਬਲੇ ਅਤੇ ਸੁਤੰਤਰ ਵਪਾਰ ਦਾ ਸਮਰਥਨ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends