Jobs in Mohali: ਉਦਯੋਗਿਕ ਸਿਖਲਾਈ ਸੰਸਥਾ ਮਾਣਕਪੁਰ ਸਰੀਫ ਵੱਲੋਂ ਗੈਸਟ ਫੈਕਲਟੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

JOBS IN MOHALI: ਇੰਸਟੀਚਿਊਟ ਮੈਨੇਜਮੈਂਟ ਕਮੇਟੀ ਆਫ ਉਦਯੋਗਿਕ ਸਿਖਲਾਈ ਸੰਸਥਾ, ਮਾਣਕਪੁਰ ਸਰੀਫ (ਜ਼ਿਲ੍ਹਾ ਮੁਹਾਲੀ) ਭਰਤੀ 2024

ਉਦਯੋਗਿਕ ਸਿਖਲਾਈ ਸੰਸਥਾ ਮਾਣਕਪੁਰ ਸਰੀਫ, ਜ਼ਿਲ੍ਹਾ ਮੁਹਾਲੀ ਦੀ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਵੱਲੋਂ ਸੈਸ਼ਨ 2023-24 ਲਈ ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ (Fashion Design and Technology) ਟਰੇਡ ਪੜਾਉਣ ਲਈ ਆਰਜ਼ੀ ਤੌਰ 'ਤੇ ਗੈਸਟ ਫੈਕਲਟੀ ਦੀ ਅਸਾਮੀ (01) ਮਾਨਭੇਟਾ 15000/- ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਲਈ ਪ੍ਰਤੀ ਬੇਨਤੀਆਂ ਦੀ ਮੰਗ ਦਸਤੀ ਜਾਂ ਈਮੇਲ govt itimanakpur@gmail.com ਰਾਹੀਂ ਮਿਤੀ 11.012024 (ਸ਼ਾਮ 3.00 ਵਜੇ ਤੱਕ) ਕੀਤੀ ਜਾਂਦੀ ਹੈ। ਉਪਰੋਕਤ ਅਸਾਮੀ ਲਈ ਯੋਗਤਾ ਸਬੰਧੀ https://dgt.gov.in/cts details 'ਤੇ ਉਪਲਬਧ ਹੈ। ਮ 



ਤਜਰਬਾ ਸਰਟੀਫਿਕੇਟ ਸਮਰੱਥ ਅਥਾਰਟੀ ਤੋਂ ਤਸਦੀਕਸ਼ੁਦਾ ਹੋਣਾ ਚਾਹੀਦਾ ਹੈ। ਇੰਟਰਵਿਊ ਦੀ ਮਿਤੀ 15.01.2024 ਨੂੰ ਸਵੇਰੇ 11.00 ਵਜੇ ਹੈ। ਇੰਟਰਵਿਊ ਸਮੇਂ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਅਤੇ ਫੋਟੋ ਨਾਲ ਲੈ ਕੇ ਆਉਣ, ਉਮੀਦਵਾਰ ਨੂੰ ਸਫਰੀ ਭੱਤਾ ਆਦਿ ਨਹੀਂ ਦਿੱਤਾ ਜਾਵੇਗਾ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends