22 JANUARY HOLIDAY IN PUNJAB : 22 ਜਨਵਰੀ ਨੂੰ ਰਾਸਾ ਵੱਲੋਂ ਸਕੂਲਾਂ ਵਿੱਚ ਪੂਰੇ ਦਿਨ ਦੀ ਛੁੱਟੀ ਘੋਸ਼ਿਤ

Is there holiday on 22 january 2024 in punjab! 

22 JANUARY HOLIDAY IN PUNJAB: 22 ਜਨਵਰੀ ਨੂੰ  ਪੰਜਾਬ ਦੇ ਨਿਜੀ ਸਕੂਲਾਂ ਵਿੱਚ ਛੁੱਟੀ ਘੋਸ਼ਿਤ 

ਚੰਡੀਗੜ੍ਹ, 20 ਜਨਵਰੀ 2024 
 Punjab holiday on 22 jan 2024 :ਪੰਜਾਬ ਵਿੱਚ 22 ਜਨਵਰੀ ਨੂੰ ਨਿਜੀ ਸਕੂਲ ਬੰਦ  ਰਹਿਣਗੇ। ਇਹ ਫੈਸਲਾ   ਰਾਸਾ ਵੱਲੋਂ ਕੀਤਾ ਗਿਆ ਹੈ।   ਪੰਜਾਬ ਵਿੱਚ ਰੈਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਦੇ ਪ੍ਰਧਾਨ ਜਗਤ ਪਾਲ ਮਹਾਜਨ ਅਤੇ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਨੇ 22 ਜਨਵਰੀ ਨੂੰ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੇ ਪਾਵਨ ਸਮਾਗਮ ਮੌਕੇ ਰਾਜ ਦੇ ਸਾਰੇ ਰਾਸਾ ਨਾਲ ਸਬੰਧਤ ਸਕੂਲਾਂ ਵਿੱਚ ਛੁੱਟੀ ਰਹੇਗੀ ਤਾਂ ਜੋ ਵਿਦਿਆਰਥੀ, ਸਕੂਲ ਸਟਾਫ਼ ਅਤੇ ਅਧਿਆਪਕ ਇਸ ਇਤਿਹਾਸਕ ਸਮਾਰੋਹ ਨੂੰ ਲਾਈਵ ਦੇਖ ਸਕਣ। PB.JOBSOFTODAY.IN 

ਚੰਡੀਗੜ੍ਹ, 19 ਜਨਵਰੀ 2024 

ਸਰਕਾਰੀ ਮੁਲਾਜ਼ਮ ਵੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ  ਉਤਸਵ 'ਚ ਭਾਗ ਲੈ ਸਕਣ, ਇਸ ਲਈ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ । ਕੇਂਦਰ ਸਰਕਾਰ ਨੇ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ 22 ਜਨਵਰੀ ਨੂੰ ਪੂਰੇ ਦੇਸ਼ 'ਚ ਸਾਰੇ ਕੇਂਦਰੀ ਸਰਕਾਰੀ ਦਫ਼ਤਰਾਂ, ਕੇਂਦਰੀ ਸੰਸਥਾਵਾਂ ਤੇ ਕੇਂਦਰੀ ਸਨਅਤੀ ਅਦਾਰਿਆਂ ਨੂੰ ਦੁਪਹਿਰ ਢਾਈ ਵਜੇ ਤੱਕ ਅੱਧੇ ਦਿਨ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ।https://chat.whatsapp.com/DYSNjmPF2AQEGt2zBBs7mM


Also read:

  • PSEB PRE BOARD REVISED DATESHEET: DOWNLOAD HERE 
  • Board exam 2024 ,Latest datesheet, syllabus question paper download here 

HOLIDAY IN PUNJAB 22 JANUARY 2024:

ਪੰਜਾਬ ਸਰਕਾਰ ਨੇ 22 ਜਨਵਰੀ ਦੀ ਛੁੱਟੀ ਸਬੰਧੀ ਕੋਈ ਅਧਿਸੂਚਨਾ ਜਾਰੀ ਨਹੀਂ ਕੀਤੀ ਹੈ। ਇਹ ਛੁੱਟੀ ਸਿਰਫ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਹੋਵੇਗੀ। ਇਸ ਤੋਂ ਇਲਾਵਾ ਕੁਝ ਸੂਬਿਆਂ ਰਾਜਸਥਾਨ, ਹਰਿਆਣਾ , ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵੱਲੋਂ ਵੀ  22 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

NOTIFICATION REGARDING HOLIDAY ON 22 JANUARY



Some questions being asked :

is there holiday on 22 january 2024 in punjab:-

  • Yes ,in Private school only till date. 

22 january 2024 holiday in punjab or not?

  • Only in Private schools 

Punjab govt declares holiday tomorrow

  • No. 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends