ਮਿਡ ਡੇਅ ਮੀਲ ਵਰਕਰਾਂ ਲਈ ਖੁਸ਼ਖਬਰੀ, ਹੁਣ ਛੁੱਟੀ ਤੇ ਜਾਣ ਸਮੇਂ ਸਕੂਲ ਮੁੱਖੀ ਦੇਣਗੇ ਬਦਲਵੇਂ ਪ੍ਰਬੰਧ ਨੂੰ ਤਨਖਾਹ

ਮਿਡ ਡੇਅ ਮੀਲ ਵਰਕਰਾਂ ਲਈ ਖੁਸ਼ਖਬਰੀ, ਹੁਣ ਛੁੱਟੀ ਤੇ ਜਾਣ ਸਮੇਂ ਸਕੂਲ ਮੁੱਖੀ ਦੇਣਗੇ ਬਦਲਵੇਂ ਪ੍ਰਬੰਧ ਦੇ ਪੈਸੇ

ਚੰਡੀਗੜ੍ਹ, 16 ਜਨਵਰੀ 2024 

ਸਕੂਲਾਂ ਵਿੱਚ ਕੰਮ ਕਰਦੇ ਮਿਡ ਡੇ ਮੇਲ ਕੁਕ ਕਮ ਹੈਲਪਰ ਵਰਕਰਾਂ ਲਈ ਵੱਡੀ ਖਬਰ ਹੈ। ਮਿਡ ਡੇ ਮੀਲ ਵਰਕਰਾਂ ਨੂੰ ਛੁੱਟੀ ਤੇ ਜਾਣ ਸਮੇਂ ਜਦੋਂ ਕੋਈ ਬਦਲਵਾਂ ਪ੍ਰਬੰਧ ਕਰਨਾ ਹੁੰਦਾ ਸੀ ਤਾਂ ਉਦੋਂ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸਰਕਾਰ ਨੇ ਇਸ ਦਾ ਹੱਲ ਲੱਭ ਲਿਆ ਹੈ।  PB.JOBSOFTODAY.IN

ਮਿਤੀ 26/12/2023 ਨੂੰ  ਵਿੱਤ ਮੰਤਰੀ  ਦੀ ਪ੍ਰਧਾਨਗੀ ਹੇਠ ਕੁੰਕ ਕਮ ਹੈਲਪਰਾਂ ਦੀ ਹੋਈ ਮੀਟਿੰਗ ਦੌਰਾਨ ਲਏ ਗਏ ਫੈਸਲੇ ਅਨੁਸਾਰ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਉਹ ਕੁੱਕ ਕਮ ਹੈਲਪਰ ਦੇ ਅਚਨਚੇਤ ਛੁੱਟੀ ਦੌਰਾਨ ਬਦਲਵੇ ਪ੍ਰਬੰਧ ਨੂੰ ਆਪਣੇ ਪੱਧਰ ਤੇ 100/ ਰੁਪਏ ਦੇ ਹਿਸਾਬ ਨਾਲ Amalgamated Fund ਜਾਂ ਮੈਨੀਟੈਨਸ ਫੰਡ ਜੋ ਕਿ ਸਕੂਲ ਨੂੰ ਪ੍ਰਾਪਤ ਹੁੰਦਾ ਹੈ, ਵਿਚੋਂ ਬਦਲਵੇਂ ਪ੍ਰਬੰਧ ਦਾ ਮਿਹਨਤਾਨਾਂ ਅਦਾ ਕਰਨਗੇ।

ਇਹ ਹੁਕਮ ਸਿੱਖਿਆ ਸਕੱਤਰ ਵੱਲੋਂ  ਜਾਰੀ ਕੀਤੇ ਗਏ ਹਨ।



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends