PSEB Roll Number/ Signature Chart Link :5 ਵੀਂ ਅਤੇ 8 ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਕਰੋ ਡਾਊਨਲੋਡ, ਲਿੰਕ ਜਾਰੀ

PSEB 5TH AND 8th  ROLL NUMBER 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8 ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ, ਇੰਜ ਕਰੋ ਡਾਊਨਲੋਡ 

ਚੰਡੀਗੜ੍ਹ, 24 ਫਰਵਰੀ 2024

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ 7 ਮਾਰਚ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਬੋਰਡ ਪ੍ਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋਂ ਰੋਲ ਨੰਬਰ ਜਾਰੀ ਅਤੇ ਕਟ ਲਿਸਟਾਂ ਜਾਰੀ ਕਰ ਦਿਤੀਆਂ ਹਨ। ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਸਬੰਧਤ ਸਕੂਲ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ। 

ਵਿਦਿਆਰਥੀਆਂ ਦੇ ਰੋਲ ਨੰਬਰ ਪਤਾ ਕਰਨ ਲਈ ਸਕੂਲ ਮੁੱਖੀ ਸਕੂਲ ਆਈਡੀ ( ਯੂਜਰਨੇਮ ) ਅਤੇ ਪਾਸਵਰਡ ਭਰ ਕੇ ਪਤਾ ਕਰ ਸਕਦੇ ਹਨ।
LINK FOR PSEB 5TH AND 8TH ROLL NUMBER CLICK HERE 

Download Datesheet click here 

Also read 

PSEB 10TH AND  10+2 ROLL NUMBER 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ, ਇੰਜ ਕਰੋ ਡਾਊਨਲੋਡ 

ਚੰਡੀਗੜ੍ਹ, 20 ਜਨਵਰੀ 2024 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ 13  ਫਰਵਰੀ ਤੋਂ  ਸ਼ੁਰੂ ਹੋਣ ਜਾ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਬੋਰਡ ਪ੍ਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋਂ ਰੋਲ ਨੰਬਰ ਜਾਰੀ ਅਤੇ  ਕਟ ਲਿਸਟਾਂ ਜਾਰੀ ਕਰ ਦਿਤੀਆਂ ਹਨ। ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਸਬੰਧਤ ਸਕੂਲ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ। 



LINK FOR DOWNLOADING PSEB 10+2 ROLL NUMBER CLICK HERE 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ  ਰੋਲ ਨੰਬਰ ਕਿਵੇਂ ਡਾਊਨਲੋਡ ਕਰਨੇ ਹਨ? 

 ਵਿਦਿਆਰਥੀਆਂ ਦੇ ਰੋਲ ਨੰਬਰ ਪਤਾ ਕਰਨ ਲਈ ਸਕੂਲ ਮੁੱਖੀ ਸਕੂਲ ਆਈਡੀ ( ਯੂਜਰਨੇਮ ) ਅਤੇ ਪਾਸਵਰਡ ਭਰ ਕੇ ਪਤਾ ਕਰ ਸਕਦੇ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends