BIG BREAKING : ਪੰਜਾਬ ਸਰਕਾਰ ਨੇ ਡਾਇਰੈਕਟਰ ਸੈਕਡਰੀ ਸਕੂਲ ਸਿੱਖਿਆ , ਡਾਇਰੈਕਟਰ ਐਸਸੀਈਆਰਟੀ ਸਮੇਤ ਵੱਖ ਵੱਖ ਅਧਿਕਾਰੀਆਂ ਦੇ ਤਬਾਦਲੇ

BIG BREAKING : ਪੰਜਾਬ ਸਰਕਾਰ ਨੇ ਡਾਇਰੈਕਟਰ ਸੈਕਡਰੀ ਸਕੂਲ ਸਿੱਖਿਆ , ਡਾਇਰੈਕਟਰ ਐਸਸੀਈਆਰਟੀ ਸਮੇਤ ਵੱਖ ਵੱਖ ਅਧਿਕਾਰੀਆਂ ਦੇ ਤਬਾਦਲੇ 



ਚੰਡੀਗੜ੍ਹ, 19 ਜਨਵਰੀ 2024 

ਪੰਜਾਬ ਸਰਕਾਰ ਵੱਲੋਂ ਆਈਏਐਸ ਅਤੇ ਪੀਐਸਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪਰਮਿੰਦਰ ਪਾਲ ਸਿੰਘ ਆਈਏਐਸ ਨੂੰ ਪ੍ਰੋਜੈਕਟ ਡਾਇਰੈਕਟਰ ( ਸਿੱਖਿਆ ਵਿਭਾਗ) ਨਿਯੁਕਤ ਕੀਤਾ ਗਿਆ ਹੈ, ਅਮਨਿੰਦਰ ਕੌਰ ਪੀਸੀਐਸ ਨੂੰ ਡਾਇਰੈਕਟਰ ਐਸਸੀਆਰਟੀ ਅਤੇ ਪਰਮਿੰਦਰ ਸਿੰਘ ਪੀਸੀਐਸ ਨੂੰ ਡਾਇਰੈਕਟਰ ਸੈਕਡਰੀ ਸਕੂਲ ਐਜੂਕੇਸ਼ਨ ਨਿਯੁਕਤ ਕੀਤਾ ਗਿਆ ਹੈ। PB.JOBSOFTODAY.IN 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends