PSMSU STRIKE: ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਅੜਿਆ ਬਰਕਰਾਰ!, PSMSU ਵੱਲੋਂ ਹੜਤਾਲ ਸਬੰਧੀ ਲਿਆ ਇਹ ਫੈਸਲਾ

 *ਪੀ.ਐਸ.ਐਮ.ਐਸ.ਯੂ ਵੱਲੋਂ ਅੱਜ ਪੂਰੇ ਪੰਜਾਬ ਅਤੇ ਕੋਰ ਕਮੇਟੀ ਦੀ ਕੀਤੀ ਗਈ ਮੀਟਿੰਗ ਦੇ ਫੈਸਲੇ  ਅਨੁਸਾਰ ਐਕਸ਼ਨ ਦਾ ਐਲਾਨ*

ਚੰਡੀਗੜ੍ਹ, 11 ਦਸੰਬਰ 2023 

ਪੀ.ਐਸ.ਐਮ.ਐਸ.ਯੂ ਵੱਲੋਂ ਅੱਜ ਪੂਰੇ ਪੰਜਾਬ ਅਤੇ ਕੋਰ ਕਮੇਟੀ ਦੀ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਮੁੱਚਾ ਮਨਿਸਟੀਰੀਅਲ ਸਟਾਫ ਮਿਤੀ 12.12.2023 ਤੋਂ ਮਿਤੀ 13.12.2023 ਤੱਕ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਹੜਤਾਲ ਤੇ ਰਹੇਗਾ।

PUNJAB GOVT HOLIDAYS 2023 READ HERE 

PSEB CLASS 12 DATESHEET FEBRUARY 2024 

 14.12.2023 ਤੋਂ ਮਿਤੀ 15.12.2023 ਤੱਕ ਸਮੁੱਚਾ ਮਨਿਸਟਰੀਅਲ ਕਰਮਚਾਰੀ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਰ ਕਰਦੇ ਹੋਏ ਸਮੂਹਿਕ ਛੁੱਟੀ ਲੈਣਗੇ । PB.JOBSOFTODAY.IN



 ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ "ਜਿਹੜੇ ਵੀ ਵਿਭਾਗਾਂ ਦੇ ਤਨਖਾਹ ਦੇ ਬਿੱਲ ਨਹੀਂ ਬਣਾਏ ਗਏ ਉਹ ਬਿੱਲ ਬਣਾ ਕੇ ਖਜ਼ਾਨੇ ਨੂੰ ਆਨਲਾਈਨ ਕੀਤੇ ਜਾਣਗੇ  ਅਤੇ ਜਿਹੜੇ ਕਰਮਚਾਰੀਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਂ ਬੱਚਿਆਂ ਦੀ ਸ਼ਾਦੀ ਲਈ ਜੀ.ਪੀ.ਐਫ ਵਿੱਚੋਂ ਐਡਵਾਂਸ ਲਿਆ ਜਾਣਾ ਹੈ ਉਸ ਦੇ ਬਿੱਲ ਵੀ ਆਨਲਾਈਨ ਕਰ ਦਿੱਤੇ ਜਾਣਗੇ  ਪ੍ਰੰਤੂ ਕੋਈ ਵੀ ਸਾਥੀ ਕਿਸੇ *ਬਿੱਲ ਦੀ ਹਾਰਡ ਕਾਪੀ ਖਜ਼ਾਨਾ ਦਫਤਰ ਨੂੰ ਨਹੀਂ ਭੇਜੇਗਾ"*।PB.JOBSOFTODAY.IN

ਪੀ.ਐਸ.ਐਮ.ਐਸ.ਯੂ ਵੱਲੋਂ ਮਿਤੀ 16.12.2023 ਨੂੰ ਸਮੁੱਚੇ ਪੰਜਾਬ ਦੀ ਮੀਟਿੰਗ ਕਰਕੇ ਐਕਸ਼ਨ ਸਬੰਧੀ ਅਗਲਾ ਐਲਾਨ ਕੀਤਾ ਜਾਵੇਗਾ। 

Featured post

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ  Chandigarh,4 April 2025 ( ਜਾਬਸ ਆਫ ਟੁਡੇ) ਪੰਜਾਬ ਸਕੂਲ...

RECENT UPDATES

Trends