ਮਾਪੇ ਅਧਿਆਪਕ ਮਿਲਣੀ INSPIRE MEET 3.0
ਸਕੂਲ ਸਿੱਖਿਆ ਵਿਭਾਗ ਵੱਲੋਂ MEGA PTM 16 ਦਸੰਬਰ 2023 ਦਿਨ ਸ਼ਨਿੱਚਰਵਾਰ ਨੂੰ ਰੱਖੀ ਗਈ ਹੈ। ਇਸ ਪੀਟੀਐਮ ਵਿੱਚ ਮਿਸ਼ਨ 100% ਲਈ ਸਲਾਨਾ ਪ੍ਰੀਖਿਆ ਦੀ ਤਿਆਰੀ ਵਾਸਤੇ ਸਕੂਲ ਅਤੇ ਘਰ ਵਿੱਚ ਵਧੀਆ ਅਤੇ ਢੁਕਵਾਂ ਮਾਹੌਲ ਸਿਰਜਣ ਬਾਰੇ ਸਲਾਹ ਮਸ਼ਵਰਾ ਘਰ ਵਿੱਚ ਸਟੱਡੀ ਕਾਰਨਰ ਬਣਾਉਣਾ ਲਈ ਮਾਪਿਆਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ।ਦਾਖ਼ਲਾ ਮੁਹਿੰਮ : ਨਵੇਂ ਸੈਸ਼ਨ ਦੇ ਦਾਖਲੇ ਸਬੰਧੀ ਗੱਲਬਾਤ ਅਤੇ ਸਕੂਲ ਆਫ਼ ਐਮੀਨੈਂਸ ਵਿੱਚ ਦਾਖਲੇ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। PB.JOBSOFTODAY.IN
ਮਿਸ਼ਨ ਸਮਰੱਥ: ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਮਿਸ਼ਨ ਸਮਰੱਥ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦੇ ਬੱਚੇ ਦੇ ਸਿੱਖਣ ਪੱਧਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਿਦਿਆਰਥੀਆਂ ਦੀ 100% ਹਾਜ਼ਰੀ, ਬੱਚੇ ਦੀ ਮੌਜੂਦਾ ਸੈਸ਼ਨ ਵਿੱਚ ਹੁਣ ਤੱਕ ਦੀ ਵਿੱਦਿਅਕ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੇ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਜਾਵੇਗਾ।ਬਿਜ਼ਨਸ ਬਲਾਸਟਰ ਸਬੰਧੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
PUNJAB GOVT HOLIDAYS 2023 READ HERE
PSEB CLASS 12 DATESHEET FEBRUARY 2024