PUNJAB MC ELECTION 2023: ਮਿਉਂਸਪਲ ਚੋਣਾਂ ਮੁਲਤਵੀ, ਵੋਟਰ ਸੂਚੀਆਂ ਸਬੰਧੀ ਨਵੀਆਂ ਮਿਤੀਆਂ ਦਾ ਐਲਾਨ
ਪੰਜਾਬ ਸਰਕਾਰ ਨੇ ਨਗਰ ਨਿਗਮ ਚੋਣਾਂ ਨੂੰ ਮੁਲਤਵੀ ਕੀਤਾ ਗਿਆ ਹੈ। ਇਹ ਫੈਸਲਾ ਜ਼ਿਲ੍ਹਾ ਚੋਣ ਕਮਿਸ਼ਨਰਾਂ ਵਲੋਂ ਚੋਣ ਸੂਚੀਆਂ ਦੇ ਦਾਅਵੇ, ਇਤਰਾਜ਼ਾਂ ਅਤੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਲਈ ਵਾਧੂ ਸਮੇਂ ਦੀ ਮੰਗ ਨੂੰ ਲੈਕੇ ਕੀਤਾ ਗਿਆ ਹੈ।