ਸਤਬੀਰ ਸਿੰਘ ਬੋਪਾਰਾਏ ਤੀਸਰੀ ਵਾਰ ਸਰਵਸੰਮਤੀ ਨਾਲ ਈਟੀਯੂ (ਰਜਿ.) ਜਿਲ੍ਹਾਂ ਪ੍ਰਧਾਨ ਅਮ੍ਰਿਤਸਰ ਬਨਣ ਤੇ ਸਮੂਹ ਜਿਲਾ੍ਂ ਕਮੇਟੀ ਅਮ੍ਰਿਤਸਰ ਨੂੰ ਲਾਹੌਰੀਆ ਨੇ ਦਿੱਤੀਆਂ ਵਧਾਈਆਂ

 ਸਤਬੀਰ ਸਿੰਘ ਬੋਪਾਰਾਏ ਤੀਸਰੀ ਵਾਰ ਸਰਵਸੰਮਤੀ ਨਾਲ ਈਟੀਯੂ (ਰਜਿ.) ਜਿਲ੍ਹਾਂ ਪ੍ਰਧਾਨ ਅਮ੍ਰਿਤਸਰ ਬਨਣ ਤੇ ਸਮੂਹ ਜਿਲਾ੍ਂ ਕਮੇਟੀ ਅਮ੍ਰਿਤਸਰ ਨੂੰ ਲਾਹੌਰੀਆ ਨੇ ਦਿੱਤੀਆਂ ਵਧਾਈਆਂ 


          ਸਤਬੀਰ ਸਿੰਘ ਬੋਪਾਰਾਏ ਨੂੰ ਤੀਸਰੀ ਵਾਰ ਸਰਬ ਸੰਮਤੀ ਨਾਲ ਜਿਲਾ੍ਂ ਪ੍ਰਧਾਨ ਅਮ੍ਰਿਤਸਰ ਬਨਣ ਤੇ ਸਮੂਹ ਜਿਲਾ੍ਂ ਕਮੇਟੀ ਅਮ੍ਰਿਤਸਰ ਨੂੰ ਦਲਜੀਤ ਸਿੰਘ ਲਹੌਰੀਆ ਨੇ ਵਧਾਈਆਂ ਦਿੱਤੀਆਂ ਹਨ । ਚੁਣੀ ਹੋਈ ਜਿਲ੍ਹਾ ਕਮੇਟੀ ਨੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਪ੍ਰੋਗਰਾਮਾਂ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨ ਦਾ ਲਿਆ ਪ੍ਰਣ ।ਸੂਬਾਈ ਆਗੂ ਜਤਿੰਦਰਪਾਲ ਸਿੰਘ ਰੰਧਾਵਾ ਗੁਰਿੰਦਰ ਸਿੰਘ ਘੁੱਕੇਵਾਲੀ ਦੀ ਅਗਵਾਈ ਵਿੱਚ ਬਲਾਕ ਪ੍ਰਧਾਨਾਂ ਦੀ ਗਠਿਤ ਕਮੇਟੀ ਨੇ ਸਰਵਸੰਮਤੀ ਨਾਲ ਕੀਤੀ ਸਮੁੱਚੀ ਜਿਲ੍ਹਾ ਕਮੇਟੀ ਦੀ ਚੋਣ ਵਿੱਚ ਸੰਘਰਸ਼ਸ਼ੀਲ ਆਗੂਆਂ ਦੀ ਚੋਣ ।ਅੱਜ ਜਿਲ੍ਹਾ ਅੰਮ੍ਰਿਤਸਰ ਵਿਖੇ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਦੀ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਕਮੇਟੀ ਮੈਂਬਰ ਜਤਿੰਦਰਪਾਲ ਸਿੰਘ ਰੰਧਾਵਾ ਗੁਰਿੰਦਰ ਸਿੰਘ ਘੁੱਕੇਵਾਲੀ ਦੀ ਅਗਵਾਈ ਵਿੱਚ ਜਿਲ੍ਹਾ ਪੱਧਰੀ ਚੋਣ ਹੋਈ ਜਿਸ ਵਿੱਚ ਸਤਬੀਰ ਸਿੰਘ ਬੋਪਾਰਾਏ ਸਰਵਸੰਮਤੀ ਨਾਲ ਲਗਾਤਾਰ ਤੀਸਰੀ ਵਾਰ ਬਣੇ ਜਿਲ੍ਹਾ ਪ੍ਰਧਾਨ। ਬਲਾਕ ਪ੍ਰਧਾਨਾਂ ਦੀ ਗਠਿਤ ਚੋਣ ਕਮੇਟੀ ਵਲੋਂ ਜਿਲ੍ਹਾ ਪੱਧਰੀ ਅਹੁਦੇਦਾਰਾਂ ਵਿੱਚ ਨਵਦੀਪ ਸਿੰਘ ਬਣੇ ਜਨਰਲ ਸਕੱਤਰ। ਸੂਬਾ ਕਮੇਟੀ ਲਈ ਹਰਜਿੰਦਰਪਾਲ ਸਿੰਘ ਪੰਨੂ ਜਤਿੰਦਰਪਾਲ ਸਿੰਘ ਰੰਧਾਵਾ ਗੁਰਿੰਦਰ ਸਿੰਘ ਘੁੱਕੇਵਾਲੀ ਲਖਵਿੰਦਰ ਸਿੰਘ ਸੰਗੂਆਣਾ ਅਤੇ ਪਰਮਬੀਰ ਸਿੰਘ ਰੋਖੇ ਚੁਣੇ ਗਏ।ਬਾਕੀ ਚੁਣੀ ਗਈ ਜਿਲ੍ਹਾ ਕਮੇਟੀ ਵਿੱਚ ਵਿੱਚ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਸੁਖਦੇਵ ਸਿੰਘ ਵੇਰਕਾ ਗੁਰਪ੍ਰੀਤ ਸਿੰਘ ਵੇਰਕਾ ਦਿਲਬਾਗ ਸਿੰਘ ਬਾਜਵਾ ਪਰਮਬੀਰ ਸਿੰਘ ਵੇਰਕਾ ਜਤਿੰਦਰ ਸਿੰਘ ਲਾਵੇਂ ਤੇਜਇੰਦਰਪਾਲ ਸਿੰਘ ਮਾਨ ਰਾਜਬੀਰ ਸਿੰਘ ਵੇਰਕਾ ਸਰਬਜੋਤ ਸਿੰਘ ਵਿਛੋਆ ਜਸਵਿੰਦਰਪਾਲ ਸਿੰਘ ਜੱਸ ਰਜਿੰਦਰ ਸਿੰਘ ਰਾਜਾਸਾਂਸੀ ਮਨਿੰਦਰ ਸਿੰਘ ਸੁਖਵਿੰਦਰ ਸਿੰਘ ਤੇੜੀ ਰਵਿੰਦਰ ਸ਼ਰਮਾ ਪ੍ਰਮੋਦ ਸਿੰਘ ਚੁਣੇ ਗਏ। ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਥਿੰਦ ਚੁਣੇ ਗਏ। ਮੀਤ ਪ੍ਰਧਾਨਾਂ ਵਿੱਚ ਲਖਵਿੰਦਰ ਸਿੰਘ ਦਹੂਰੀਆਂ ਗੁਰਪ੍ਰੀਤ ਸਿੰਘ ਸਿੱਧੂ ਰਣਜੀਤ ਸਿੰਘ ਸ਼ਾਹ ਗੁਰਲਾਲ ਸਿੰਘ ਸੋਹੀ ਲਵਪ੍ਰੀਤ ਸਿੰਘ ਢਪੱਈਆਂ ਮਨਪ੍ਰੀਤ ਸਿੰਘ ਸੰਧੂ ਗਗਨਦੀਪ ਸਿੰਘ ਵੜੈਚ ਬਲਜਿੰਦਰ ਸਿੰਘ ਬੁੱਟਰ ਸੁਖਜੀਤ ਸਿੰਘ ਸੁੱਖ ਸੋਹੀ ਚੁਣੇ ਗਏ। ਸੀਨੀਅਰ ਮੀਤ ਸਕੱਤਰਾਂ ਵਿੱਚ ਹਰਿੰਦਰਜੀਤ ਸਿੰਘ ਸੰਧੂ ਜਗਤਾਰ ਸਿੰਘ ਹੇਰ ਅਰਜਿੰਦਰ ਸਿੰਘ ਸੁਪਾਰੀਵਿੰਡ ਜਗਦੀਪ ਸਿੰਘ ਮਜੀਠਾ ਸੁਖਵਿੰਦਰ ਸਿੰਘ ਅੰਬ ਕੋਟਲੀ ਜਸਵਿੰਦਰ ਸਿੰਘ ਭਿੰਡਰ ਸੁਲੇਖ ਸ਼ਰਮਾ ਕਰਮਜੀਤ ਸਿੰਘ ਕਾਦਰਾਬਾਦ ਚੁਣੇ ਗਏ। ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਚੁਣੇ ਗਏ। ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਕੜਿਆਲ ਚੁਣੇ ਗਏ। ਵਿੱਤ ਸਕੱਤਰ ਹਰਚਰਨ ਸਿੰਘ ਸ਼ਾਹ ਚੁਣੇ ਗਏ। ਕਾਨੂੰਨੀ ਸਲਾਹਕਾਰ ਵਿਨੋਦ ਭੂਸ਼ਨ ਚੁਣੇ ਗਏ। ਜਥੇਬੰਦਕ ਸਕੱਤਰਾਂ ਵਿੱਚ ਗੁਰਮੁੱਖ ਸਿੰਘ ਕੌਲੌਵਾਲ ਬਲਜੀਤ ਸਿੰਘ ਮੱਲ੍ਹੀ ਜਸਵਿੰਦਰਪਾਲ ਸਿੰਘ ਚਮਿਆਰੀ ਰਮਨਦੀਪ ਸਿੰਘ ਕਾਹਲੋਂ ਰੁਪਿੰਦਰ ਸਿੰਘ ਰਵੀ ਬਲਵਿੰਦਰ ਸਿੰਘ ਬਲ ਬਲਬੀਰ ਕੁਮਾਰ ਗੁਰਸ਼ਰਨ ਸਿੰਘ ਗੁਰਪ੍ਰੀਤ ਸਿੰਘ ਨਵਾਂ ਪਿੰਡ ਗੁਰਦਰਸ਼ਨ ਸਿੰਘ ਚੁਣੇ ਗਏ। ਤਾਲਮੇਲ ਸਕੱਤਰਾਂ ਵਿੱਚ ਸੰਦੀਪ ਸਿੰਘ ਰਾਜਾਸਾਂਸੀ ਬਚਿੱਤਰ ਸਿੰਘ ਬਟਾਲਾ ਸਰਵਜੀਤ ਸਿੰਘ ਹਰੀਆਂ ਰਾਜੀਵ ਕੁਮਾਰ ਵੇਰਕਾ ਹਰਪ੍ਰੀਤ ਸਿੰਘ ਮਨਜਿੰਦਰ ਸਿੰਘ ਭਗਵੰਤ ਸਿੰਘ ਕੋਟਲੀ ਢੋਲੇਸ਼ਾਹ ਗੁਰਚਰਨ ਸਿੰਘ ਬੱਗਾ ਤਜਿੰਦਰ ਸਿੰਘ ਗੁਰਪ੍ਰੀਤ ਸਿੰਘ ਜਗਜੀਤ ਸਿੰਘ ਚੁਣੇ ਗਏ । ਇਸ ਤੋਂ ਇਲਾਵਾ ਵੱਖ ਵੱਖ ਤਹਿਸੀਲ ਪ੍ਰਧਾਨਾਂ ਵਿੱਚ ਅਜਨਾਲਾ ਤੋਂ ਯਾਦਮਨਿੰਦਰ ਸਿੰਘ ਧਾਰੀਵਾਲ ਬਾਬਾ ਬਕਾਲਾ ਤੋਂ ਦਲਜੀਤ ਸਿੰਘ ਬੱਲ ਅੰਮ੍ਰਿਤਸਰ ਤੋਂ ਮਲਕੀਤ ਸਿੰਘ ਭੁੱਲਰ ਮਜੀਠਾ ਤੋਂ ਹਰਮਨਦੀਪ ਸਿੰਘ ਨਾਗ ਚੁਣੇ ਗਏ। ਅੱਜ ਨਵੀਂ ਚੁਣੀ ਗਈ ਜਿਲ੍ਹਾ ਕਮੇਟੀ ਨੇ ਪ੍ਰਣ ਲਿਆ ਕਿ ਪੁਰਾਣੀ ਪੈਨਸ਼ਨ ਬਹਾਲੀ, ਕੱਟੇ ਭੱਤੇ, ਪੇ ਕਮਿਸ਼ਨਰ ਰਿਪੋਰਟ ਅਤੇ ਬਕਾਇਆ, ਪ੍ਰੋਮੋਸ਼ਨਾ ਅਤੇ ਹੋਰ ਵਿਭਾਗੀ ਮੰਗਾਂ ਲਈ ਸੰਘਰਸ਼ ਵਿੱਚ ਜੋਰਦਾਰ ਢੰਗ ਨਾਲ ਸਮੂਲੀਅਤ ਕੀਤੀ ਜਾਵੇਗੀ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends