STATE MERIT SCHOLARSHIP 2023:ਰਾਜ ਯੋਗਤਾ ਵਜੀਫਾ ਸਕੀਮ ਲਈ ਅਰਜ਼ੀਆਂ ਦਸਤੀ / ਡਾਕ ਰਾਹੀਂ 14 ਨਵੰਬਰ ਤੱਕ ਮੰਗੀਆਂ

STATE MERIT SCHOLARSHIP 2023:ਰਾਜ ਯੋਗਤਾ ਵਜੀਫਾ ਸਕੀਮ ਲਈ ਅਰਜ਼ੀਆਂ ਦਸਤੀ / ਡਾਕ ਰਾਹੀਂ 14 ਨਵੰਬਰ ਤੱਕ ਮੰਗੀਆਂ 



ਰਾਜ ਯੋਗਤਾ ਵਜੀਫਾ ਸਕੀਮ ਸਟੇਟ ਸਕਾਲਰਸ਼ਿਪ ਸਕੀਮ ਅਧੀਨ ਮਾਰਚ 2023 ਦੇ ਵਜੀਫਾ ਫਾਰਮ ਭੇਜਣ ਸਬੰਧੀ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਸਮੂਹ ਜਿਲ੍ਹਾ ਮੈਨੇਜਰ,ਖੇਤਰੀ ਦਫ਼ਤਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।‌



ਜਾਰੀ ਪੱਤਰ ਵਿੱਚ ਲਿਖਿਆ ਹੈ ਕਿ ਸਮੂਹ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਜ਼ ਨੂੰ ਜਾਣੂ ਕਰਵਾਇਆ ਜਾਵੇ ਕਿ ਬਾਰ੍ਹਵੀਂ ਪ੍ਰੀਖਿਆ ਮਾਰਚ 2023 ਵਿੱਚ 80% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਕਾਲਰਸ਼ਿਪ ਦਾ ਲਾਭ ਲੈਣ ਲਈ ਨਿਰਧਾਰਿਤ ਫਾਰਮ/ਹਦਾਇਤਾਂ ਬੋਰਡ ਦੀ ਵੈਬ ਸਾਈਟ www.pseb.ac.in/en ਤੋਂ ਡਾਊਨ ਲੋਡ ਕਰਕੇ ਫਾਰਮ ਹਰ ਪੱਖੋਂ ਮੁਕੰਮਲ ਕਰਨ/ਤਸਦੀਕ ਕਰਵਾਉਣ ਉਪਰੰਤ ਇਸ ਫਾਰਮ ਦੀ ਹਾਰਡ ਕਾਪੀ ਮੁੱਖ ਦਫਤਰ ਸੁਪਰਡੰਟ (ਸਕਾਲਰਸ਼ਿਪ) ਬੀ-ਬਲਾਕ ਪਹਿਲੀ ਮੰਜਿਲ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ.ਨਗਰ (160062) ਨੂੰ ਮਿਤੀ 14-11-2023  ਤੱਕ ਦਸਤੀ ਜਾਂ ਡਾਕ ਰਾਹੀਂ ਭੇਜੇ ਜਾਣ।  DOWNLOAD COMPLETE DETAILS AND SCHOLARSHIP PROFORMA HERE 



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends