PUNJAB GOVT DA BREAKING: ਪੰਜਾਬ ਸਰਕਾਰ ਨੇ ਕਰਮਚਾਰੀਆਂ ਨੂੰ ਡੀਏ ਸਬੰਧੀ ਅਹਿਮ ਫੈਸਲਾ

PUNJAB GOVT DA BREAKING: ਪੰਜਾਬ ਸਰਕਾਰ ਨੇ ਕਰਮਚਾਰੀਆਂ ਨੂੰ ਡੀਏ ਸਬੰਧੀ ਅਹਿਮ ਫੈਸਲਾ ਕੀਤਾ ਹੈ। 

ਚੰਡੀਗੜ੍ਹ, 18 ਅਕਤੂਬਰ 2023 

ਪੰਜਾਬ ਸਰਕਾਰ ਨੇ  ਮੁਲਾਜ਼ਮਾਂ ਲਈ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਮਿਤੀ 10 ਅਕਤੂਬਰ ਨੂੰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕਰ 6% ਡੀਏ ਦੇ ਬਕਾਏ ਸਬੰਧੀ ਐਲਾਨ ਕੀਤਾ ਗਿਆ ਹੈ। 6% ਡੀਏ ਦਾ ਬਕਾਇਆ ਜੋ ਕਿ 1 ਜੁਲਾਈ 2015 ਤੋਂ 31-12-2015 ਤੱਕ ਸੀ ਉਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। 


ਜਾਰੀ ਪੱਤਰ ਅਨੁਸਾਰ,"ਪੰਜਾਬ ਰਾਜ ਦੇ ਏਡਿਡ ਸਕੂਲਾ ਦੇ ਰਿਟਾਇਰ ਹੋਏ ਕਰਮਚਾਰੀਆਂ ਨੂੰ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਵਾਂਗ ਸਰਕਾਰ  01.07.2015 ਤੋਂ ਮਿਤੀ- 31-12-2015 ਤੱਕ ਛੇ ਪ੍ਰਤੀਸ਼ਤ ਦੇ ( 113% ਤੇ 119%) ਮਹਿੰਗਾਈ ਭੱਤੇ ਦੇ ਬਕਾਏ ਦੀ ਅਦਾਇਗੀ ਦੀ ਪ੍ਰਵਾਨਗੀ ਦਿੱਤੀ ਗਈ ਹੈ।" PB.JOBSOFTODAY.IN 

HOLIDAY DECLARED IN PUNJAB: ਪੰਜਾਬ ਸਰਕਾਰ ਵੱਲੋਂ ਇਸ ਦਿਨ ਛੁੱਟੀ ਦਾ ਐਲਾਨ ਪੜ੍ਹੋ ਇਥੇ  

ਇਹ ਖਰਚਾ ਲੇਖਾ ਮੁੱਦ 2071-ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਬੈਨੀਫਿਟਸ 01ਸਿਵਲ-109-ਪੈਨਸ਼ਨ ਟੂ ਇੰਸਪਲਾਈਜ ਆਫ ਸਟੇਟ ਏਡਿਡ ਐਜੂਕੇਸ਼ਨਲ ਇੰਸਟੀਚਿਊਟਜ-00-01 ਪੈਨਸ਼ਨ ਟੂ ਇੰਮਪਲਾਈਜ ਆਫ ਸਟੇਟ ਏਡਿਡ ਐਜੂਕੇਸ਼ਨਲ ਇੰਸਟੀਚਿਊਟਜ਼-00-04 ਪੈਨਸ਼ਨਰੀ ਚਾਰਜੀਜ ਵਿੱਤੀ ਸਾਲ 2023-2024 ਅਧੀਨ ਹੋਵੇਗਾ।





Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends