HOW TO CHECK AADHAR LINK WITH BANK ? ਆਧਾਰ ਬੈਂਕ ਨਾਲ ਲਿੰਕ ਹੈ ਜਾਂ ਨਹੀਂ, ਇੰਜ ਕਰੋ ਪਤਾ

HOW TO CHECK AADHAR LINK WITH BANK ? ਆਧਾਰ ਬੈਂਕ ਨਾਲ ਲਿੰਕ ਹੈ ਜਾਂ ਨਹੀਂ, ਇੰਜ ਕਰੋ ਪਤਾ 



ਆਧਾਰ ਕਾਰਡ ਬੈਂਕ ਨਾਲ ਲਿੰਕ ਹੈ ਜਾਂ ਨਹੀਂ ਜਾਣੋ 3 ਸਟੈਪ ਵਿੱਚ।

1. ਸਭ ਤੋਂ ਪਹਿਲਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ । click here 


2.  ਉਪਰੋਕਤ ਅਨੁਸਾਰ ਪੇਜ ਓਪਨ ਹੋਵੇਗਾ।  ਆਪਣਾ ਆਧਾਰ ਨੰਬਰ ਭਰਨ ਉਪਰੰਤ ਕੈਪਚਾ ਭਰੋ ।

3.  ਤੁਹਾਡੇ ਮੋਬਾਇਲ ਨੰਬਰ ਤੇ ਓਟੀਪੀ ਆਵੇਗਾ, ਓਟੀਪੀ ਭਰਨ ਉਪਰੰਤ Login ਤੇ ਕਲਿੱਕ ਕਰੋ।

4. ਨਵਾਂ ਪੇਜ ਖੁਲਣ ਉਪਰੰਤ ਬੈਂਕ ਸੀਡਿੰਗ ਸਟੇਟਸ ( BANK SEEDING STATUS) ਤੇ ਕਲਿੱਕ ਕਰੋ 


5. ਹੁਣ ਇਸ ਪੇਜ ਤੇ ਤੁਹਾਡੇ ਸਾਹਮਣੇ ਆਧਾਰ, ਬੈਂਕ ਅਕਾਊਂਟ ਨਾਲ ਲਿੰਕ ਹੈ ਜਾਂ ਨਹੀਂ ਇਸ ਦੀ ਜਾਣਕਾਰੀ ਮਿਲੇਗੀ।





Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends