PSPCL RETIRED EMPLOYEES BHARTI: ਪੰਜਾਬ ਸਰਕਾਰ ਨੇ ਫਿਰ ਲਿਆ ਯੂ ਟਰਨ, ਫੈਸਲਾ ਵਾਪਸ

PSPCL RETIRED EMPLOYEES BHARTI: ਪੰਜਾਬ ਸਰਕਾਰ ਨੇ ਫਿਰ ਲਿਆ ਯੂ ਟਰਨ, ਫੈਸਲਾ ਵਾਪਸ 

ਰਿਟਾਇਰਮੈਂਟ ਤੋਂ ਬਾਦ ਦੁਬਾਰਾ ਠੇਕੇ ਦੇ ਅਧਾਰ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਦੀ ਭਰਤੀ ਕਰਨ ਸਬੰਧੀ 31 ਅਗਸਤ 2023 ਨੂੰ ਪੱਤਰ ਜਾਰੀ ਕੀਤਾ ਗਿਆ ਸੀ। ਜਾਰੀ ਪੱਤਰ ਵਿੱਚ ਸਮੂਹ ਉਪ ਮੁੱਖ ਇੰਜੀਨੀਅਰਾਂ ਅਤੇ ਨਿਗਰਾਨ‌ ਇੰਜੀਨੀਅਰਾਂ ਨੂੰ ਲਿਖਿਆ ਗਿਆ ਸੀ ਕਿ ਉਹਨਾਂ ਦੇ ਹਲਕੇ ਅਧੀਨ ਜਿਹੜੇ ਕਰਮਚਾਰੀ ਜੋ ਮਾਰਚ 2024 ਤੱਕ ਰਿਟਾਇਰ ਹੋਣ ਵਾਲੇ ਹਨ। ਉਹਨਾਂ ਕਰਮਚਾਰੀਆਂ ਵਿਚੋਂ ਜੇਕਰ ਕੋਈ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੁਬਾਰਾ ਠੇਕੇ ਦੇ ਅਧਾਰ ਤੇ ਕੰਮ ਕਰਨ ਦਾ ਇਛੁੱਕ ਹੈ ਉਹਨਾਂ ਬਾਰੇ ਸੂਚਨਾਂ ਸੰਕਲਿਤ ਰੂਪ ਵਿਚ ਬਣਾ ਕੇ ਇਸ ਦਫਤਰ ਵਿਖੇ 7 ਦਿਨਾਂ ਦੇ ਅੰਦਰ 2 ਭੇਜੀ ਜਾਵੇ।


ਪੰਜਾਬ ਸਰਕਾਰ ਦਾ ਯੂ ਟਰਨ : 

ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਤੇ ਯੂ ਟਰਨ ਲਿਆ  ਅਤੇ ਸਮੂਹ ਉਪ ਮੁੱਖ ਇੰਜੀਨੀਅਰਾਂ ਅਤੇ ਨਿਗਰਾਨ‌ ਇੰਜੀਨੀਅਰਾਂ ਨੂੰ ਪੱਤਰ ਜਾਰੀ ਕਰ ਉਪਰੋਕਤ ਫੈਸਲੇ ਨੂੰ ਵਾਪਸ ਲੈਣ ਲਿਆ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends