ITI RECRUITMENT 2023; ਆਈਟੀਆਈਜ ਵੱਲੋਂ ਵੱਖ ਅਸਾਮੀਆਂ ਤੇ ਭਰਤੀ

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਣੂੰਕੇ (ਜ਼ਿਲ੍ਹਾ ਲੁਧਿਆਣਾ) (ਭਰਤੀ ਸੂਚਨਾ)


ਸਰਕਾਰੀ ਆਈ.ਟੀ.ਆਈ. ਮਾਣੂੰਕੇ (ਜ਼ਿਲ੍ਹਾ ਲੁਧਿਆਣਾ) ਨੂੰ ਸੈਸ਼ਨ 2023-24 ਲਈ ਡੀ.ਐਸ.ਟੀ. ਸਕੀਮ ਅਧੀਨ ਕੱਪਾ ਟਰੇਡ ਦੇ ਗੈਸਟ ਫੈਕਲਟੀਜ਼ ਇੰਸਟ੍ਰਕਟਰ ਦੀ 15000/- ਰੁਪਏ ਪ੍ਰਤੀ ਮਹੀਨਾ ਉੱਕਾ-ਪੱਕਾ ਨਿਰੋਲ ਠੇਕਾ ਆਧਾਰ 'ਤੇ ਬਿਲਕੁਲ ਆਰਜ਼ੀ ਤੌਰ 'ਤੇ ਗੈਸਟ ਫੈਕਲਟੀ ਇੰਸਟ੍ਰਕਟਰ ਦੀ ਜ਼ਰੂਰਤ ਹੈ। 



ਇਸ ਅਸਾਮੀ ਦਾ ਪੱਕੀ ਨੌਕਰੀ ਨਾਲ ਕੋਈ ਸਬੰਧ ਨਹੀਂ ਹੈ। ਯੋਗਤਾਵਾਂ ਅਤੇ ਤਜਰਬੇ ਲਈ ਵੈੱਬਸਾਈਟ http://www.stari calcutta.gov.in/ 'ਤੇ ਦੇਖੇ ਜਾਣ ਅਤੇ ਯੋਗਤਾਵਾਂ ਸਬੰਧੀ Directorate General of Training ਦਾ ਪੱਤਰ ਨੰਬਰ _MSDE(DGT)-19/07/2020 CD (E 34744) ਮਿਤੀ 30.06.2023 ਲਾਗੂ ਹੋਵੇਗਾ। ਚਾਹਵਾਨ ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਯੋਗਤਾ ਦੇ ਤਜਰਬੇ ਦੇ ਦਸਤੀ ਮਿਤੀ 21 ਸਤੰਬਰ 2023 ਸ਼ਾਮ 4.00 ਵਜੇ ਤੱਕ ਸਰਕਾਰੀ ਆਈ.ਟੀ.ਆਈ. ਮਾਣੂੰਕੇ (ਜ਼ਿਲ੍ਹਾ ਲੁਧਿਆਣਾ) ਵਿਖੇ ਜਮ੍ਹਾਂ ਕਰਵਾ ਸਕਦੇ ਹਨ।



 ਇੰਟਰਵਿਊ ਮਿਤੀ 27 ਸਤੰਬਰ 2023 ਨੂੰ ਸਰਕਾਰੀ ਆਈ.ਟੀ.ਆਈ. ਮਾਣੂੰਕੇ ਵਿਖੇ ਸਵੇਰੇ 11.00 ਵਜੇ ਸ਼ੁਰੂ ਹੋਵੇਗੀ। ਉਮੀਦਵਾਰ ਆਪਣੇ ਸਾਰੇ ਅਸਲ ਦਸਤਾਵੇਜ਼ ਅਤੇ ਇਕ ਸੈੱਟ ਸੈਲਫ ਅਟੈਸਟਡ ਫੋਟੋਸਟੇਟ ਦੇ ਨਾਲ ਲੈ ਕੇ ਆਉਣ। ਇਸ ਸਬੰਧੀ ਕੋਈ ਟੀ.ਏ.ਡੀ.ਏ.ਨਹੀਂ ਦਿੱਤਾ ਜਾਵੇਗਾ।


ITI MANSA RECRUITMENT 2023; ਆਈਟੀਆਈ ਮਾਨਸਾ ਵੱਲੋਂ ਵੱਖ ਅਸਾਮੀਆਂ ਤੇ ਭਰਤੀ 

IMC of Govt. ITI, Mansa (SC) (Autonomous body) Barnala Road Mansa is inviting Applications/Resume By hand at institute from 01.09.2023 to 18.09.2023 (up to 04.00 P.M.) for filling up the vacancies of instructors for following trades as guest faculty (purely on contractual basis) for academic session 2023-24 (One Year Trade) and 2023-25 (Two Year Trade).

ITI MANSA RECRUITMENT 2023 Number of Vacancies: 

  • Draughtsman Civil-01, 
  • Computer Operator & Programming Assistant-02 
  • Surface Ornamentation Technique-02.

Eligibility: -visit: https://dgt.gov.in/cts_details and check syllabus for relevant trade and as per DGT instructions vide letter No. MSDE (DGT) 19/07/2020-CD (E 34744) dated 30 June 2023 and Experience Certificate must be countersigned by competent authority and experience up to 01.09.2023 will be considered only.

Age Limit: 21 to 37 Years (Cut-off Date 01.09.2023) 

Salary: 15000/- PM (Lump sum).

Date of interview

Those candidates who will successfully submit their applications/ resume on or before 18.09.2023 (up to 04.00 P.M.) should reach on 26.09.2023 before 11.00 a.m. to this office for Interview.





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends