GOVT JOBS IN PUNJAB: ਲਾਇਬ੍ਰੇਰੀ ਰਿਸਟੋਰਰ ਦੀਆਂ 56 ਅਸਾਮੀਆਂ ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ, ਇਸ਼ਤਿਹਾਰ ਜਾਰੀ

GOVT JOBS IN PUNJAB: ਲਾਇਬ੍ਰੇਰੀ ਰਿਸਟੋਰਰ ਦੀਆਂ 56 ਅਸਾਮੀਆਂ ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ, ਇਸ਼ਤਿਹਾਰ ਜਾਰੀ 



ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵਣ ਭਵਨ, ਸੈਕਟਰ-68, ਮੁਹਾਲੀ ‌ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਇਸ਼ਤਿਹਾਰ ਨੰਬਰ 08/2023

ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਅਤੇ ਦਫ਼ਤਰਾਂ ਤੋਂ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ 'ਤੇ ਹੇਠ ਦਰਸਾਈਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਮਿਤੀ 06.09.2023 ਤੋਂ 27.09.2023 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


 ਅਸਾਮੀ ਦਾ ਨਾਂ : ਅਸਾਮੀਆਂ ਦੀ ਗਿਣਤੀ
ਤਬਲਾ ਇੰਸਟ੍ਰਕਟਰ : 19
ਲਾਇਬ੍ਰੇਰੀ ਰਿਸਟੋਰਰ : 56
ਸ਼ਿਪ ਮਾਡਲਿੰਗ ਇੰਸਟ੍ਰਕਟਰ : 03
ਏਅਰ ਮਾਡਲਿੰਗ ਇੰਸਟ੍ਰਕਟਰ :03
ਸ਼ਿਪ ਮਾਡਲਿੰਗ ਸਟੋਰ ਕੀਪਰ : 01 
ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ2 : 21 
ਬਿਜਲੀਸਾਜ-ਕਮ-ਜੂਨੀਅਰ ਟੈਕਨੀਸ਼ੀਅਨ : 01
ਲਾਈਨ ਸੁਪਰਡੰਟ : 06
ਡਰਾਈਵਰ : 01


SSSSB BHRTI 2023 ADVERTISEMENT NUMBER  08 of 2023 

Starting date for submission of application: 06-09-2023 
Last date for submission of application: 27-09-2023 

 

SSSSB BHRTI 2023 IMPORTANT LINKS


OFFICIAL WEBSITE: www.sssb.punjab.gov.in
OFFICIAL ADVERTISEMENT: DOWNLOAD BELOW
OFFICIAL NOTIFICATION: AVAILABLE SOON
LINK FOR APPLYING ONLINE: AVAILABLE SOON
 




💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends