ਜੀਨਸ-ਟੀ-ਸ਼ਰਟ ਪਾਉਣ ਤੇ ਡੀਸੀ ਨੇ ਲਾਈ ਪੂਰਨ ਪਾਬੰਦੀ, ਕਿਹਾ, ਰਸਮੀ ਕੱਪੜਿਆਂ ਵਿੱਚ ਦਫ਼ਤਰ ਆਉਣ ਦੇ ਹੁਕਮ

ਜੀਨਸ-ਟੀ-ਸ਼ਰਟ ਪਾਉਣ ਤੇ  ਡੀਸੀ ਨੇ ਲਾਈ ਪੂਰਨ ਪਾਬੰਦੀ, ਕਿਹਾ,  ਰਸਮੀ ਕੱਪੜਿਆਂ ਵਿੱਚ ਦਫ਼ਤਰ ਆਉਣ ਦੇ ਹੁਕਮ 

ਫਰੀਦਕੋਟ, 6 ਸਤੰਬਰ 2023

ਪੰਜਾਬ ਸਰਕਾਰ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਥਿਤ ਸਰਕਾਰੀ ਦਫ਼ਤਰਾਂ ਵਿੱਚ ਟੀ-ਸ਼ਰਟਾਂ ਅਤੇ ਜੀਨਸ ਪਹਿਨਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।  ਜ਼ਿਲ੍ਹਾ ਫ਼ਰੀਦਕੋਟ ਦੇ ਜਿਲ੍ਹਾ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। 



ਇਸ ਸਬੰਧੀ ਡੀਸੀ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ ਕਰਮਚਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।



💐🌿Follow us for latest updates 👇👇👇

Featured post

PATIALA MUNICIPAL CORPORATION JOBS 2025: ਮਿਉਂਸੀਪਲ ਕਾਰਪੋਰੇਸ਼ਨ ਵੱਲੋਂ Dog Catcher/ Sweeper ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ

Municipal Corporation Patiala Recruitment 2025 - Apply for Veterinary, Paravet, Sweeper Jobs Municipal Corpora...

RECENT UPDATES

Trends