AYUSHMAN CARD DIWALI BUMPER: ਪੰਜਾਬ ਸਰਕਾਰ ਦਾ ਵੱਡਾ ਐਲਾਨ, ਆਯੁਸ਼ਮਾਨ ਕਾਰਡ ਬਣਾਓ ਤੇ ਜਿਤੋ ਲੱਖਾਂ ਰੁਪਏ ਦੇ ਇਨਾਮ

ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ ਦੀਵਾਲ਼ੀ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਹਰ ਸਾਲ ਪੂਰੇ ਪਰਿਵਾਰ ਲਈ 5 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।

ਦੀਵਾਲ਼ੀ ਬੰਪਰ ਡਰਾਅ

01 ਅਕਤੂਬਰ ਤੋਂ 30 ਨਵੰਬਰ 2023 ਤੱਕ ਕਾਰਡ ਬਣਵਾਉਣ ਵਾਲੇ ਵਿਅਕਤੀਆਂ ਵਿੱਚੋਂ 10 ਲੋਕਾਂ ਨੂੰ ਮਿਲੇਗਾ ਨਗਦ ਇਨਾਮ

  • ਪਹਿਲਾ ਇਨਾਮ - 1 ਲੱਖ ਰੁਪਏ
  • ਦੂਜਾ ਇਨਾਮ - 50 ਹਜਾਰ ਰੁਪਏ
  • ਤੀਜਾ ਇਨਾਮ - 25 ਹਜਾਰ ਰੁਪਏ
  • ਚੌਥਾ ਇਨਾਮ - 10 ਹਜਾਰ ਰੁਪਏ
  • ਪੰਜਵਾਂ ਇਨਾਮ - 8 ਹਜਾਰ ਰੁਪਏ
  • ਛੇਵਾਂ ਤੋਂ ਦਸਵਾਂ ਇਨਾਮ - 5 ਹਜਾਰ ਰੁਪਏ ਹਰੇਕ


ਹਰ ਸਾਲ ਪੂਰੇ ਪਰਿਵਾਰ ਲਈ 5 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ

ਕਾਰਡ ਬਣਾਉਣ ਲਈ QR ਕੋਡ ਤੋਂ “ਆਯੂਸ਼ਮਾਨ ਐਪ (AYUSHMAN APP) ਡਾਊਨਲੋਡ ਕਰੋ ਜਾਂ https://beneficiary.nha.gov.in ਤੇ ਜਾਓ। 

Ayushman Bharat PM-JAY Mukh Mantri Sehat Bima Yojana (AB PM-JAY MMSBY)

Check your eligibility click here 

REGISTRATION PROCESS FOR E-CARD GENERATION

Now generate e-card from home without visiting anywhere: Download 'Ayushman App' on mobile or visit www.beneficiary.nha.gov.in to self-register.

Please visit any empaneled private or public hospital, lists available under 'Hospitals' on SHA website for getting e-card generation.

DOCUMENTS REQUIRED FOR E-CARD GENERATION

Aadhar Card (Mandatory for online KYC. Aadhar not to be uploaded in BIS anywhere)

Family Identification Document

Ration Card (Where family members name available)

If ration card not available, then Family Declaration form signed and stamped by Sarpanch/ Namberdaar/ Municipal Councillor.

Construction worker registration card (if family member details available int he card)

ਵਧੇਰੇ ਜਾਣਕਾਰੀ ਲਈ ਵੈੱਬਸਾਈਟ www.sha.punjab.gov.in


AYUSHMAN CARD APP DOWNLOAD HERE 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends