PSEB NEW UPDATE: ਵਿਦਿਆਰਥੀਆਂ ਲਈ ਅਹਿਮ ਖ਼ਬਰ, ਉਤਰ ਪੱਤਰੀਆਂ ਦੀ ਕਾਪੀ ਸਬੰਧੀ ਬੋਰਡ ਵੱਲੋਂ ਅਹਿਮ ਸੂਚਨਾ

PSEB NEW UPDATE: ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਬੋਰਡ ਵੱਲੋਂ ਉਤਰ ਪੱਤਰੀਆਂ ਦੀ ਕਾਪੀ ਸਬੰਧੀ ਅਹਿਮ ਸੂਚਨਾ 

ਚੰਡੀਗੜ੍ਹ, 16 ਅਗਸਤ 2023

ਦਸਵੀਂ ਅਤੇ ਬਾਰਵੀਂ ਪ੍ਰੀਖਿਆਵਾਂ ਮਾਰਚ/ਅਪ੍ਰੈਲ-2023 ਲਈ ਰੀ-ਅਵੈਲੂਏਸ਼ਨ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਪ੍ਰੀਖਿਆਰਥੀ ਨੇ ਰੀ-ਅਵੈਲੁਏਸ਼ਨ ਹੋਣ ਉਪੰਰਤ ਉੱਤਰ ਪੱਤਰੀਆਂ ਦੀ ਫੋਟੋ ਕਾਪੀ ਲੈਣ ਲਈ ਆਨ-ਲਾਈਨ ਫੀਸ ਜਮ੍ਹਾਂ ਕਰਵਾਈ ਹੈ। 



ਉਹਨਾਂ ਪ੍ਰੀਖਿਆਰਥੀਆਂ ਨੂੰ ਮਿਤੀ: 16-08-2023 ਤੋਂ 25-08-2023 ਤੱਕ ਦਫਤਰੀ ਕੰਮ ਵਾਲੇ ਦਿਨਾਂ ਵਿੱਚ ਸਵੇਰੇ: 10:00 ਵਜੇ ਤੋਂ ਸ਼ਾਮ 4:00 ਵੱਜੇ ਤੱਕ ਉੱਤਰ ਪੱਤਰੀਆਂ ਦੀ ਫੋਟੋ ਕਾਪੀਆਂ ਗੁਪਤ ਸ਼ਾਖਾ, ਛੇਵੀ ਮੰਜ਼ਿਲ, ਬਲਾਕ-ਬੀ, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵਿੱਖੇ ਉਪਲੱਬਧ ਕਰਵਾਈਆਂ ਜਾਣਗੀਆਂ । ਫੋਟੋ ਕਾਪੀ ਲੈਣ ਲਈ ਪ੍ਰੀਖਿਆਰਥੀ ਆਪਣਾ ਕੋਈ ਵੀ ਫੋਟੋ ਆਈ.ਡੀ ਪਰੂਫ ਨਾਲ ਲੈਕੇ ਆਉਣ । ਨਿਸ਼ਚਿਤ ਮਿਤੀ ਤੋਂ ਬਾਅਦ ਕਿਸੇ ਵੀ ਪ੍ਰੀਖਿਆਰਥੀ ਨੂੰ ਉੱਤਰ ਪੱਤਰੀ ਦੀ ਫੋਟੋ ਕਾਪੀ ਨਹੀ ਦਿੱਤੀ ਜਾਵੇਗੀ 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends