HOLIDAY ON 16TH AUGUST JALANDHR, GURDASPUR,HOSHIARPUR , KAPURTHALA SCHOOLS:

 

HOLIDAY IN GURDASPUR:  ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ  ਟ੍ਰਾੰਸਪੋਰਟ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ  ਵੱਲੋਂ  ਤਿਰੰਗਾ ਝੰਡਾ ਲਹਿਰਾਇਆ  ਅਤੇ ਸਲਾਮੀ ਲਈ ਗਈ। ਕੈਬਨਿਟ ਮੰਤਰੀ ਵੱਲੋਂ 16 ਅਗਸਤ ਛੁੱਟੀ ਦਾ ਐਲਾਨ ਕੀਤਾ ਦੇਖੋ ਵੀਡਿਉ 

HOSHIARPUR : ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ   ਕੁਲਤਾਰ ਸਿੰਘ ਸੰਧਵਾਂ   ਵੱਲੋਂ  ਤਿਰੰਗਾ ਝੰਡਾ ਲਹਿਰਾਇਆ  ਅਤੇ ਸਲਾਮੀ ਲਈ ਗਈ।  ਸਕੂਲਾਂ ਵਿੱਚ  ਛੁੱਟੀ  ਦਾ ਐਲਾਨ ਸਿਰਫ਼ ਉਨ੍ਹਾਂ ਸਕੂਲਾਂ ਲਈ ਕੀਤਾ ਗਿਆ ਹੈ, ਜਿਨ੍ਹਾਂ ਨੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਹਿੱਸਾ  ਲਿਆ ਹੈ।

JALANDHAR :ਡਿਪਟੀ ਸਪੀਕਰ ਵਲੋਂ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਸਮਾਗਮ ’ਚ ਭਾਗ ਲੈਣ ਵਾਲੇ ਸਕੂਲਾਂ/ਕਾਲਜਾਂ ਵਿੱਚ 16 ਅਗਸਤ ਦੀ ਛੁੱਟੀ ਦਾ ਐਲਾਨ

ਜਲੰਧਰ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ 77ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਲਈ 16 ਅਗਸਤ 2023 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

KAPURTHALA:  ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ  ਵੱਲੋਂ  ਤਿਰੰਗਾ ਝੰਡਾ ਲਹਿਰਾਇਆ  ਅਤੇ ਸਲਾਮੀ ਲਈ ਗਈ।  ਸਕੂਲਾਂ ਵਿੱਚ   ਛੁੱਟੀ  ਸਬੰਧੀ ਅਪਡੇਟ ਜਲਦੀ ਹੀ ਸਾਂਝੀ ਕੀਤੀ ਜਾਵੇਗੀ।

KAPURTHALA 

 

HOLIDAYS ON 16TH AUGUST : ALL DISTRICT UPDATES SEE HERE ਹੋਰ ਜਿਲਿਆਂ ਵਿੱਚ ਛੁੱਟੀ ਸਬੰਧੀ ਅਪਡੇਟ , ਦੇਖੋ ਇਥੇ 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends