HOLIDAY ON 16TH AUGUST FARIDKOT, FEROZPUR, FATEHGARH SAHIB, FAZILKA DISTT SCHOOLS

FARIDKOT:  ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਖੇਤੀਬਾੜੀ ਅਤੇ ਪਸ਼ੂ ਪਾਲਣ   ਮੰਤਰੀ ਗੁਰਮੀਤ ਸਿੰਘ ਖੁੰਡੀਆਂ   ਵੱਲੋਂ  ਤਿਰੰਗਾ ਝੰਡਾ ਲਹਿਰਾਇਆ  ਅਤੇ ਸਲਾਮੀ ਲਈ ਗਈ।  ਛੁਟੀ ਸਬੰਧੀ ਅਪਡੇਟ ਜਲਦੀ ਹੀ ਸਾਂਝੀ ਕੀਤੀ ਜਾਵੇਗੀ। More details read here 

FEROZPUR : 🇮🇳ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ 🇮🇳

ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਸਮਾਗਮ ਵਿੱਚ ਪੰਜਾਬ ਦੇ ਮਾਨਯੋਗ ਮਾਲੀਆ, ਮੁੜ ਵਸੇਬਾ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਨੇ ਏਡੀਜੀਪੀ ਸਾਈਬਰ ਕ੍ਰਾਈਮ, ਪੰਜਾਬ, ਡੀਆਈਜੀ ਫਿਰੋਜ਼ਪੁਰ ਰੇਂਜ, ਡੀਸੀ ਫਿਰੋਜ਼ਪੁਰ ਅਤੇ ਐਸਐਸਪੀ ਫਿਰੋਜ਼ਪੁਰ ਦੀ ਹਾਜ਼ਰੀ ਵਿੱਚ ਕੰਟੋਨਮੈਂਟ ਬੋਰਡ ਸਟੇਡੀਅਮ ਫਿਰੋਜ਼ਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ‌। ਸਮਾਰੋਹ ਉਪਰੰਤ ਜਿਲੇ ਦੀ ਸਕੂਲਾਂ ਵਿੱਚ  ਛੁਟੀ ਦਾ  ਐਲਾਨ ਕੀਤਾ ਗਿਆ ਹੈ । Read more 

FEROZPUR 


 FAZILKA : ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਥਾਨਕ ਸਰਕਾਰ ਅਤੇ ਸੰਸਦੀ ਰਾਜ ਮੰਤਰੀ ਬਲਕਾਰ ਸਿੰਘ  ਵੱਲੋਂ  ਤਿਰੰਗਾ ਝੰਡਾ ਲਹਿਰਾਇਆ  ਅਤੇ  ਸਲਾਮੀ ਲਈ ਗਈ।   ਸਮਾਰੋਹ ਉਪਰੰਤ ਜਿਲੇ ਦੀ ਸਕੂਲਾਂ ਵਿੱਚ  ਛੁਟੀ ਦਾ  ਐਲਾਨ ਕੀਤਾ ਗਿਆ ਹੈ. Read more updates here


FATEHGARH SAHIB : ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲਾ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ   ਵੱਲੋਂ  ਤਿਰੰਗਾ ਝੰਡਾ ਲਹਿਰਾਇਆ  ਅਤੇ ਸਲਾਮੀ ਲਈ ਗਈ। ਡੀ.ਸੀ. ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ 16 ਅਗਸਤ ਨੂੰ ਛੁੱਟੀ ਦਾ ਐਲਾਨ  ( Read here )



 

HOLIDAYS ON 16TH AUGUST : ALL DISTRICT UPDATES SEE HERE ਹੋਰ ਜਿਲਿਆਂ ਵਿੱਚ ਛੁੱਟੀ ਸਬੰਧੀ ਅਪਡੇਟ , ਦੇਖੋ ਇਥੇ 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends