ETT AND CHT PROMOTION: ਸਿੱਖਿਆ ਵਿਭਾਗ ਨੇ ਮੰਗਿਆਂ ਈਟੀਟੀ ਅਤੇ ਸੀਐਚਟੀ ਅਧਿਆਪਕਾਂ ਦੀਆਂ ਸੀਨੀਆਰਤਾ ਵਾਇਜ਼ ਸੂਚੀਆਂ

ETT AND CHT PROMOTE: ਸਿੱਖਿਆ ਵਿਭਾਗ ਨੇ ਮੰਗਿਆਂ ਈਟੀਟੀ ਅਤੇ ਸੀਐਚਟੀ ਅਧਿਆਪਕਾਂ ਦੀਆਂ ਸੀਨੀਆਰਤਾ ਵਾਇਜ਼ ਸੂਚੀਆਂ 

ਚੰਡੀਗੜ੍ਹ, 17 ਅਗਸਤ 2023 

ਈਟੀਟੀ ਅਤੇ ਸੀਐਚਟੀ ਅਧਿਆਪਕਾਂ ਦੀਆਂ ਮਾਸਟਰ ਕੇਡਰ ਵਿੱਚ ਪਦ ਉਨਤੀਆਂ ਜਲਦੀ ਹੀ ਹੋਣ ਜਾ ਰਹੀਆਂ ਹਨ। ਸਿਖਿਆ ਵਿਭਾਗ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ ਜਾ ਰਹੀ ਹੈ।



ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਜਿਲ੍ਹੇ ਵਿੱਚ ਕੰਮ ਕਰਦੇ ਈਟੀਟੀ ਅਤੇ ,ਅਤੇ ਸੀਐਚਟੀ ਅਧਿਆਪਕ ਦੀਆਂ ਵਿਸ਼ਾ ਵਾਰ ਲਿਸਟਾਂ Punjab Educational(Teaching Cade) Group C Services Rules, 2018 ਵਿੱਚ ਦਰਸਾਏ ਗਏ ਵਿਸ਼ਿਆਂ ਅਤੇ ਜਿਲ੍ਹਾ ਸੀਨੀਆਰਤਾ ਅਨੁਸਾਰ  ਦਫਤਰ ਨੂੰ ਐਕਸਲ ਅਤੇ ਸਾਈਨਡ ਪੀ ਡੀ ਐਫ ਨਾਲ ਲੰਬੇ ਪ੍ਰੋਫਾਰਮੇ ਅਨੁਸਾਰ ਮਿਤੀ 20-08-2023 ਤੱਕ ਹਰ ਹਾਲਤ ਵਿੱਚ ਭੇਜੀਆਂ ਜਾਣ। 

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends