BREAKING NEWS: 30 ਅਗਸਤ ਨੂੰ 11 ਵਜੇ ਖੁਲਣਗੇ ਸਰਕਾਰੀ ਦਫਤਰ,
ਚੰਡੀਗੜ੍ਹ 30 ਅਗਸਤ ( PB.JOBSOFTODAY.IN)
ਪੂਰੇ ਭਾਰਤ ਵਿੱਚ ਤਿਓਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਗਸਤ ਮਹੀਨੇ ਦੌਰਾਨ ਹਿੰਦੂਆਂ, ਸਿਖਾਂ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਤਿਓਹਾਰ ਹਨ। ਅਤੇ ਇਸ ਦੌਰਾਨ ਪੰਜਾਬ ਵਿਚ ਵੀ ਅਗਸਤ ਮਹੀਨੇ ਤੋਂ ਤਿਉਹਾਰ ਦਾ ਮੌਸਮ ਸ਼ੁਰੂ ਹੋ ਜਾਵੇਗਾ। ਇਸ ਸਾਲ 30 ਅਗਸਤ 2023 ਬੁਧਵਾਰ ਨੂੰ ਰੱਖੜੀ ਦਾ ਤਿਓਹਾਰ ਹੈ।
ਪੰਜਾਬ ਸਰਕਾਰ ਵਲੋਂ ਮਿਤੀ 13 ਦਸੰਬਰ 2022 ਦੀ ਅਧਿਸੂਚਨਾ (Read here) ਅਨੁਸਾਰ ਰੱਖੜੀ ਦਾ ਤਿਓਹਾਰ 30 ਅਗਸਤ ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਸਮੂਹ ਦਫਤਰ , ਸਕੂਲ ਆਦਿ 2 ਘੰਟੇ ਦੇਰੀ ਨਾਲ ਖੁਲਣਗੇ । Pbjobsoftoday
ਸਰਕਾਰੀ ਦਫ਼ਤਰਾਂ ਦਾ ਸਮਾਂ 9 ਵੱਜੇ ਦਾ ਹੈ, ਇਸ ਲਈ ਰੱਖੜੀ ਦੇ ਤਿਉਹਾਰ ਤੇ 30 ਅਗਸਤ ਨੂੰ ਦਫ਼ਤਰਾਂ ਦੇ ਖੁੱਲਣ ਦਾ ਸਮਾਂ 11 ਵਜੇ ਹੋਵੇਗਾ।ਉਥੇ ਹੀਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਮੂਹ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੱਕ ਦਾ ਹੈ। ਇਸ ਲਈ 30 ਅਗਸਤ ਨੂੰ ਸਮੂਹ ਸਰਕਾਰੀ ਸਕੂਲ 10 ਵਜੇ ਖੁਲਣਗੇ।
PSEB SEPTEMBER EXAM DATESHEET SYLLABUS SAMPLE PAPER AVAILABLE SOON HERE