ਕੱਲ ਦੀ ਛੁੱਟੀ ਦਾ ਸਪਸ਼ਟੀਕਰਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋ

 

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਜਿੰਨ੍ਹਾ ਸਕੂਲਾਂ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ ਜਾਂ ਸਕੂਲਾਂ ਨੇ ਬਲਾਕ, ਤਹਿਸੀਲ ਜਾਂ ਜਿਲ੍ਹਾ ਪੱਧਰ 'ਤੇ ਮਨਾਏ ਗਏ ਸਮਾਰੋਹ ਵਿੱਚ ਭਾਗ ਲਿਆ, ਉਨ੍ਹਾਂ ਸਕੂਲਾਂ ਵਿੱਚ ਕੱਲ ਮਿਤੀ 16/08/2023 ਦੀ ਛੁੱਟੀ(read) ਰਹੇਗੀ। PBJOBSOFTODAY 

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends