BLO DUTY UPTO 31 AUGUST: ਬੀਐਲਓ ਹੁਣ 31 ਅਗਸਤ ਤੱਕ ਕਰਨਗੇ ਕੰਮ, ਪੜ੍ਹੋ ਪੱਤਰ

 

BLO DUTY UPTO 31 AUGUST: ਬੀਐਲਓ ਹੁਣ 31 ਅਗਸਤ ਤੱਕ ਕਰਨਗੇ ਕੰਮ, ਪੜ੍ਹੋ ਪੱਤਰ

ਚੰਡੀਗੜ੍ਹ, 22 ਅਗਸਤ 2023
ਬੀਐਲਓ ਹੁਣ 31 ਅਗਸਤ ਤੱਕ  ਚੋਣ ਕਮਿਸ਼ਨ ਦਾ ਕੰਮ ਕਰਨਗੇ। ਪਹਿਲਾਂ ਇਹ ਡਿਊਟੀ 21 ਅਗਸਤ 2023 ਸੀ , ਪ੍ਰੰਤੂ ਹਾਲੇ ਤੱਕ ਬੀਐਲਓ ਦਾ ਕੰਮ ਅਧੂਰਾ ਹੋਣ ਕਾਰਨ ਹੁਣ 31 ਅਗਸਤ ਤੱਕ ਸਮਾਂ ਸੀਮਾ ਤੈਅ ਕੀਤੀ ਗਈ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਮੂਹ ਸੂਬਿਆਂ ਦੇ ਚੋਣ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ। Pb.jobsoftoday.in 
ਪੜ੍ਹੋ ਪੱਤਰ





💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends