ETT TO HT PROMOTION: 2018 ਦੇ ਸਰਵਿਸ ਨਿਯਮਾਂ ਤਹਿਤ ਹੋਣਗੀਆਂ ਪਦਉਨਤੀਆਂ, ਪ੍ਰਵਾਨਗੀ ਦਿੱਤੀ

ETT TO HT PROMOTION: 2018 ਦੇ ਸਰਵਿਸ ਨਿਯਮਾਂ ਤਹਿਤ ਹੋਣਗੀਆਂ ਪਦਉਨਤੀਆਂ, ਪ੍ਰਵਾਨਗੀ ਦਿੱਤੀ 

ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ(ਐਲੀਮੈਂਟਰੀ),ਪੰਜਾਬ, ਐਸ.ਏ.ਐਸ ਨਗਰ (ਅਮਲਾ 1 ਸਾਖਾ) ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਐ:ਸਿ:), ਨੂੰ ਈ ਟੀ ਟੀ ਤੋਂ ਐਚ ਟੀ ਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ।  ਈ ਟੀ ਟੀ ਤੋਂ ਐਚ ਟੀ ਦੀਆਂ ਪ੍ਰਮੋਸ਼ਨਾਂ Punjab State Elementary Education Group C Service Rules 2018 ( Read here)ਅਤੇ ਸੋਧੇ ਰੂਲਾਂ ਅਨੁਸਾਰ ਕੀਤੀਆਂ ਜਾਣਗੀਆਂ।  ਈ ਟੀ ਟੀ ਤੋਂ ਐਚ ਟੀ ਦੀਆਂ ਪ੍ਰਮੋਸ਼ਨਾਂ ਗਠਿਤ ਕੀਤੀ ਗਈ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਕੀਤੀਆਂ ਜਾਣਗੀਆਂ। 

According to Punjab State Elementary Education Group C Service Rules 2018 


 A person appointed to the Service either by way of direct recruitment or otherwise shall have to pass the Departmental Examination and proficiency in computer skills within a period of two years from the date of his initial appointment in accordance with the syllabi and guidelines framed by the Government from time to time and to be conducted by the Director or any other authority empowered by the Government in this behalf in addition to fulfillment of the requisite qualifications and experience as specified in Appendix 'B'. However, till a member of Service passes the Departmental Examination, he shall not be entitled to his annual increments.

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends