ਵੱਡੀ ਖੱਬਰ: ਅਨੰਦਪੁਰ ਸਾਹਿਬ ਹਲਕੇ ਦੀਆਂ ਖੱਡਾਂ ਓਵਰਫਲੋ, ਸਿੱਖਿਆ ਮੰਤਰੀ ਖੁਦ ਕਰ ਰਹੇ ਕੰਟਰੋਲ ਰੂਮ ਮੌਨੀਟਰ

 ਵੱਡੀ ਖੱਬਰ: ਅਨੰਦਪੁਰ ਸਾਹਿਬ ਹਲਕੇ ਦੀਆਂ ਖੱਡਾਂ ਓਵਰਫਲੋ, ਸਿੱਖਿਆ ਮੰਤਰੀ ਖੁਦ ਕਰ ਰਹੇ ਕੰਟਰੋਲ ਰੂਮ ਮੌਨੀਟਰ 

ਰੂਪਨਗਰ, ਅਨੰਦਪੁਰ 9 ਜੁਲਾਈ 2023

ਅਨੰਦਪੁਰ ਸਾਹਿਬ ਹਲਕੇ ਦੀਆਂ ਖੱਡਾਂ ਓਵਰਫਲੋ, ਸਿੱਖਿਆ ਮੰਤਰੀ ਖੁਦ  ਕੰਟਰੋਲ ਰੂਮ ਮੌਨੀਟਰ ਕਰ ਰਹੇ ਹਨ। 



ਉਨ੍ਹਾਂ ਕਿਹਾ 

"ਭਾਰੀ ਬਾਰਿਸ਼ ਨਾ ਰੁਕਣ ਕਰਕੇ ਮੇਰੇ ਅੰਨਦਪੁਰ ਸਾਹਿਬ ਹਲਕੇ ਵਿੱਚ ਹਾਲਾਤ ਵਿਗੜ ਰਹੇ ਨੇ । ਖੱਡਾਂ ਓਵਰਫਲੋ ਹਨ ਤੇ ਕਈ ਪਿੰਡਾਂ ਦੇ ਟੋਬੇ ਵੀ ਓਵਰਫਲੋ ਹੋ ਗਏ ਹਨ। ਨਹਿਰਾਂ ਨੂੰ ਸੁਰੱਖਿਅਤ ਰੱਖਣ ਲਈ BBMB ਦੀਆਂ ਟੀਮਾਂ ਲੱਗੀਆਂ ਹੋਈਆਂ ਹਨ।

ਫਲਡ ਕੰਟਰੋਲ ਰੂਮ ਦਾ ਗੱਠਨ ( Read) ਕਰ ਦਿੱਤਾ ਗਿਆ ਹੈ ਤੇ ਮੈਂ ਆਪ ਕੰਟਰੋਲ ਰੂਮ ਨੂੰ ਮਾਨੀਟਰ ਕਰ ਰਿਹਾ ਹਾਂ । ਸਟੇਟ ਡੀਜਾਸਟਰ ਰਸਪੋਂਸ ਫੋਰਸ ਤੇ ਨੈਸ਼ਨਲ ਡੀਜਾਸਟਰ ਰਸਪੋਂਸ ਫੋਰਸ ਨੂੰ ਵੀ ਸੱਦ ਲਿਆ ਗਿਆ ਹੈ । ਲੰਗਰ, ਪੀਣ ਵਾਲਾ ਪਾਣੀ ਅਤੇ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਹੇਲਪ ਲਾਈਨ ਨੰਬਰ ਵੀ ਜਾਰੀ ਕਰ ਰਹੇ ਹਾਂ।

ਆਪ ਜੀ ਨੂੰ ਬੇਨਤੀ ਹੈ ਘਰੋਂ ਬਿਲਕੁਲ ਨਾ ਨਿਕਲੋ.. ਕਿਸੀ ਵੀ ਜਰੂਰਤ ਵਿੱਚ ਮੈਂ ਜਾਂ ਮੇਰਾ ਪ੍ਰਸ਼ਾਸ਼ਨ ਜਾਂ ਮੇਰੇ ਕੋਈ ਵੀ ਸਾਥੀ ਆਪ ਤੱਕ ਪਹੁੰਚ ਕਰੇਗਾ

ਦਾਤਾ ਜੀ ਮਿਹਰ ਕਰੋ 🙏"


Also read: 

VERY HEAVY RAIN ALERT: ਇਹਨਾਂ ਜ਼ਿਲਿਆਂ/ ਤਹਿਸੀਲਾਂ ਵਿੱਚ ਭਾਰੀ ਮੀਂਹ ਦਾ ਅਲਰਟ, ਦੇਖੋ ਤਾਜ਼ਾ ਅਪਡੇਟ

HEAVY RAIN: ਜ਼ਿਲ੍ਹਾ ਕਮਿਸ਼ਨਰ ਵੱਲੋਂ ਲੋਕਾਂ ਨੂੰ ਐਡਵਾਈਜਰੀ ਜਾਰੀ

FLOOD ALERT: ਜ਼ਿਲ੍ਹਾ ਕਮਿਸ਼ਨਰ ਵੱਲੋਂ ਵੱਡੀ ਨਦੀ ਦੇ ਕਿਨਾਰੇ ਲਗਦੇ ਇਲਾਕੇ ਨੂੰ ਤੁਰੰਤ ਖ਼ਾਲੀ ਕਰਨ ਦੇ ਹੁਕਮ

ਵੱਡੀ ਖੱਬਰ: ਅਨੰਦਪੁਰ ਸਾਹਿਬ ਹਲਕੇ ਦੀਆਂ ਖੱਡਾਂ ਓਵਰਫਲੋ, ਸਿੱਖਿਆ ਮੰਤਰੀ ਖੁਦ ਕਰ ਰਹੇ ਕੰਟਰੋਲ ਰੂਮ ਮੌਨੀਟਰ


Featured post

Punjab Board Class 10th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 20 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends