YELLO ALERT: ਦੇਖੋ ਮੌਸਮ ਵਿਭਾਗ ਵੱਲੋਂ 14 ਜੁਲਾਈ ਲਈ ਜਾਰੀ ਤਾਜ਼ਾ ਅਪਡੇਟ

 ਚੰਡੀਗੜ੍ਹ, 14 ਜੁਲਾਈ 2023 ( PBJOBSOFTODAY) 


POST TIME 7:15 AM DATE 14 JULY 


ਮੌਸਮ ਵਿਭਾਗ ਚੰਡੀਗੜ੍ਹ ਵੱਲੋਂ (7:00 ਸਵੇਰੇ )ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਆਉਣ ਵਾਲੇ 2-3 ਘੰਟਿਆਂ ਦੌਰਾਨ ਪੰਜਾਬ ਦੇ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ, ਸੰਗਰੂਰ ਜ਼ਿਲਿਆਂ ਅਤੇ ਹਰਿਆਣਾ ਦੇ ਜੀਂਦ, ਰੋਹਤਕ, ਸੋਨੀਪਤ, ਝਜਰ,ਮੈਵਾਤੀ , ਅਤੇ ਗੁੜਗਾਓਂ ਜ਼ਿਲਿਆਂ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ। 


Light to Moderate Rain with lightning likely over parts of PUNJAB (FIROZPUR, MOGA, MANSA, BARNALA, SANGRUR), HARYANA (JIND, ROHTAK, SONIPAT, JHAJJAR, MEWAT, GURGAON) adjoining areas during next 2-3 hours.

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends