10TH TOLL PLAZA CLOSED : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਵਾਂ ਟੋਲ ਪਲਾਜ਼ਾ ਬੰਦ

10TH TOLL PLAZA CLOSED : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਵਾਂ ਟੋਲ ਪਲਾਜ਼ਾ ਬੰਦ 


ਮੋਗਾ, 5 ਜੁਲਾਈ 2023

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਗਾ-ਕੋਟਕਪੂਰਾ ਰੋਡ ‘ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ। 


ਇਸ ਮੌਕੇ ਉਨ੍ਹਾਂ ਕਿਹਾ "ਅੱਜ ਮੋਗਾ-ਕੋਟਕਪੂਰਾ ਰੋਡ ‘ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜ਼ਾ ਬੰਦ ਕਰਵਾ ਕੇ ਹਮੇਸ਼ਾ ਲਈ ਆਮ ਲੋਕਾਂ ਵਾਸਤੇ ਫ੍ਰੀ ਕਰ ਦਿੱਤਾ ਹੈ …ਨਾਲ ਹੀ ਇਸ ਟੋਲ ਨੂੰ 436 ਦਿਨਾਂ ਲਈ ਵਧਾਉਣ ਦੀ ਅਪੀਲ ਖਾਰਿਜ ਕੀਤੀ... ਹੁਣ ਤੱਕ 10 ਟੋਲ ਪਲਾਜ਼ੇ ਸਾਡੀ ਸਰਕਾਰ ਸਵਾ ਸਾਲ ‘ਚ ਬੰਦ ਕਰਵਾ ਚੁੱਕੀ ਹੈ..ਜਿਸ ਨਾਲ ਰੋਜ਼ਾਨਾ ਲਗਭਗ 45 ਲੱਖ ਰੁਪਏ ਲੋਕਾਂ ਦੇ ਬਚ ਰਹੇ ਨੇ...

ਅਸੀਂ ਪਹਿਲਾਂ ਵਾਲਿਆਂ ਵਾਂਗ ਹਿੱਸੇ-ਪੱਤੀਆਂ ਨਹੀਂ ਪਾਉਂਦੇ, ਲੋਕਾਂ ਦੇ ਪੈਸੇ ਦੀ ਕਦਰ ਕਰਦੇ ਹਾਂ…ਲੋਕਾਂ ਦੀ ਹਰ ਕਿਸਮ ਦੀ ਹੁੰਦੀ ਲੁੱਟ ਬੰਦ ਕਰਵਾਉਣ ਲਈ ਲੱਗੇ ਹੋਏ ਹਾਂ…"



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends