SURVEYOR RECRUITMENT IN PUNJAB 2023: SSSB ਵੱਲੋਂ ਜਲ ਸਰੋਤ ਅਤੇ ਪੁਰਾਤਤਵ ਵਿਭਾਗ ਵਿੱਚ ਸਰਵੇਅਰ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ

SURVEYOR RECRUITMENT IN PUNJAB 2023:

 SSSB  ਵੱਲੋਂ ਜਲ ਸਰੋਤ ਅਤੇ ਪੁਰਾਤਤਵ ਵਿਭਾਗ ਵਿੱਚ ਸਰਵੇਅਰ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ 


ਜਲ ਸਰੋਤ ਵਿਭਾਗ, ਪੰਜਾਬ ਵਿੱਚ ਸਰਵੇਅਰ ਦੀਆਂ 20 ਅਸਾਮੀਆਂ ਅਤੇ ਡਾਇਰੈਕਟਰ, ਪੁਰਾਤੱਤਵ ਵਿਭਾਗ, ਪੰਜਾਬ ਵਿੱਚ ਸਰਵੇਅਰ ਦੀਆਂ 01 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਮਿਤੀ 4.7.2023 ਤੋਂ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। 

NAME OF DEPARTMENT: WATER RESOURCES DEPARTMENT PUNJAB 

  • NAME OF POST : SURVEYOR
  • NUMBER OF POSTS: 20
  • DATE OF RELEASE OF OFFICIAL NOTIFICATION : 04/07/2023

QUALIFICATION FOR THE RECRUITMENT OF SURVEYOR : Should have passed the Matriculation examination from recognized university or institution and Should posses a diploma in the trade of surveyor from a recognized university or institution. 


AGE FOR THE RECRUITMENT OF SURVEYOR: 18-37 Years ,age relaxation as per notification ( 5 years for sc/bc candidates of Punjab) 


SALARY OF THE SURVEYOR : 25500/- per month ( pay matrix level 4 AS PER 7TH PAY COMMISSION) 

SURVEYOR RECRUITMENT OFFICIAL NOTIFICATION  

ਇਸ਼ਤਿਹਾਰ ਜਾਰੀ ਹੋਣ ਦੀ ਮਿਤੀ : 29 ਜੂਨ 2023

 ਅਪਲਾਈ ਕਰਨ ਦੀ ਮਿਤੀ : 04 ਜੁਲਾਈ 2023

Important links : 

Official website for recruitment of  surveyor : www.sssb.punjab.gov.in.

Official notification: download here ( available soon)

Link for application click here ( available on 4th July) 

Official advertisement download



Selection Process: candidates will be selected on the bases of merit of entrance test conducted by sssb.


 FAQ: 

 HOW TO APPLY FOR SURVEYOR?

 ELIGIBLE CANDIDATES WILL HAVE TO APPLY ONLINE FROM the link given above 

WHAT IS THE QUALIFICATION FOR SURVEYOR? 

QUALIFICATION FOR RECRUITMENT OF Surveyor is Matriculation examination from recognized university or institution and Should posses a diploma in the trade of surveyor from a recognized university or institution.


INSTRUCTIONS FOR APPLYING ONLINE

Candidates have to apply only online on web-site http://www.sssb.punjab.gov.in from 4th July 2023). 

After getting the on-line Application Number, candidate should upload a scanned copy of passport size photo (not older than 3 months), signature, 10th standard certificate, Qualifying exam certificate, to complete the application form. Supported file formats are .jpg, .png and .gif only. File size should be upto 100Kb only. Please note that applications without uploaded photo and signature will be considered incomplete and rejected.

Candidates should note than Name, Father's name, Date of birth and category can not be changed once entered in online application form.

No correction or changes are allowed after the form has been submitted. So the candidate should fill his/her form carefully.

On third day after submitting the application form, the candidate shall deposit fee by logging into the online application portal after 11:00AM. 

ਇਸ ਭਰਤੀ ਬਾਰੇ ਵਿਸਤ੍ਰਿਤ ਜਾਣਕਾਰੀ, ਬਿਨੈ ਕਰਨ ਦੀ ਆਖਰੀ ਮਿਤੀ ਬਾਰੇ ਜਾਣਕਾਰੀ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ 4.7.2023 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends