PUNJAB VISION DOCUMENT 2047:ਪੰਜਾਬ ਸਰਕਾਰ ਵੱਲੋਂ ਪੰਜਾਬ ਵਿਜ਼ਨ ਦਸਤਾਵੇਜ਼ 2047' ਤਿਆਰ

 PUNJAB VISION DOCUMENT 2047:ਪੰਜਾਬ ਸਰਕਾਰ ਵੱਲੋਂ ਪੰਜਾਬ ਵਿਜ਼ਨ ਦਸਤਾਵੇਜ਼ 2047' ਤਿਆਰ 

ਚੰਡੀਗੜ੍ਹ,13 ਜੂਨ 2023

ਪੰਜਾਬ ਸਰਕਾਰ ਵੱਲੋਂ ਪੰਜਾਬ ਵਿਜ਼ਨ ਦਸਤਾਵੇਜ਼ 2047' ਤਿਆਰ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ 

"ਪੰਜਾਬ ਸਰਕਾਰ ਦੇ ਪਲਾਨਿੰਗ ਵਿਭਾਗ ਵੱਲੋਂ 'ਪੰਜਾਬ ਵਿਜ਼ਨ ਦਸਤਾਵੇਜ਼ 2047' ਤਿਆਰ ਕੀਤਾ ਗਿਆ ਹੈ...ਜਿਸ ਵਿੱਚ ਅਗਲੇ 25 ਸਾਲਾਂ 'ਚ ਪੰਜਾਬ ਨੂੰ ਅੱਗੇ ਲੈਕੇ ਜਾਣ ਦੀ ਵਿਉਂਤਬੰਦੀ ਦੱਸੀ ਗਈ ਹੈ...

ਅੱਜ ਮੈਂ ਇਸ ਅਗਾਂਹਵਧੂ ਦਸਤਾਵੇਜ਼ ਨੂੰ ਜਾਰੀ ਕੀਤਾ...ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈਕੇ ਜਾ ਰਹੇ ਹਾਂ...ਰੰਗਲੇ ਪੰਜਾਬ ਵੱਲ ਵਧ ਰਹੇ ਹਾਂ..."


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends