PM pays homage to those who resisted the Emergency and worked to strengthen the democratic spirit

 PM pays homage to those who resisted the Emergency and worked to strengthen the democratic spirit

Posted On: 25 JUN 2023 11:01AM 

The Prime Minister, Shri Narendra Modi has said that the dark days of democracy were totally opposite to the values our Constitution celebrates. 


The Prime Minister tweeted on the anniversary of imposition of the Emergency:



"I pay homage to all those courageous people who resisted the Emergency and worked to strengthen our democratic spirit. The #DarkDaysOfEmergency remain an unforgettable period in our history, totally opposite to the values our Constitution celebrates."


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਲੋਕਤੰਤਰ ਦੇ ਕਾਲੇ ਦਿਨ ਉਨ੍ਹਾਂ ਕਦਰਾਂ-ਕੀਮਤਾਂ ਦੇ ਬਿਲਕੁਲ ਉਲਟ ਹਨ ਜਿਨ੍ਹਾਂ ਨੂੰ ਸਾਡਾ ਸੰਵਿਧਾਨ ਮਨਾਉਂਦਾ ਹੈ।


ਐਮਰਜੈਂਸੀ ਲਾਗੂ ਹੋਣ ਦੀ ਵਰ੍ਹੇਗੰਢ 'ਤੇ ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:


“ਮੈਂ ਉਨ੍ਹਾਂ ਸਾਰੇ ਉਤਸ਼ਾਹੀ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ ਲੋਕਤੰਤਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। #DarkDaysOfEmergency ਸਾਡੇ ਇਤਿਹਾਸ ਵਿੱਚ ਇੱਕ ਅਭੁੱਲ ਸਮਾਂ ਰਹੇਗਾ, ਸਾਡੇ ਸੰਵਿਧਾਨ ਦੁਆਰਾ ਮਨਾਏ ਜਾਣ ਵਾਲੇ ਮੁੱਲਾਂ ਦੇ ਬਿਲਕੁਲ ਉਲਟ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends