DEVLOPMENT TAX: ਵਿੱਤ ਵਿਭਾਗ ਵੱਲੋਂ ਡਿਵੈਲਪਮੈਂਟ ਟੈਕਸ ਕੱਟਣ ਸਬੰਧੀ ਨਵਾਂ ਫ਼ਰਮਾਨ

DEVLOPMENT TAX: ਵਿੱਤ ਵਿਭਾਗ ਵੱਲੋਂ ਡਿਵੈਲਪਮੈਂਟ ਟੈਕਸ ਕੱਟਣ ਸਬੰਧੀ ਨਵਾਂ ਫ਼ਰਮਾਨ 

ਚੰਡੀਗੜ੍ਹ, 22 ਜੂਨ 2023

ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਖਰਚਾ-5 ਸ਼ਾਖਾ) ਵੱਲੋਂ ਪੱਤਰ ਜਾਰੀ ਕਰ   Pensioner/ Retirees ਦਾ ਡਿਵੈਲਪਮੈਂਟ ਟੈਕਸ ਕੱਟਣ ਦੀ ਤਜਵੀਜ਼ ਨੂੰ ਵਿਚਾਰਨ ਉਪਰੰਤ ਆਪਣੀ ਪ੍ਰਵਾਨਗੀ ਦਿੱਤੀ ਗਈ ਹੈ।



ਇਸ ਤੋਂ ਪਹਿਲਾਂ ਸਿਰਫ਼ ਮੁਲਾਜ਼ਮਾਂ ਦਾ ਡਿਵੈਲਪਮੈਂਟ ਟੈਕਸ ਕੱਟਿਆ ਜਾਂਦਾ ਸੀ। Read official letter here 


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends