CTET 2023: ਸੀਟੈਟ ਪ੍ਰੀਖਿਆ 20 ਅਗਸਤ ਨੂੰ, ਪ੍ਰੀਖਿਆ ਵਿੱਚ ਵੱਡਾ ਬਦਲਾਅ
ਸੀਟੈਟ ਪ੍ਰੀਖਿਆ 20 ਅਗਸਤ 2023 ਨੂੰ ਕਰਵਾਈ ਜਾ ਰਹੀ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਟੈਸਟ ਲਈ ਅਪਲਾਈ ਕੀਤਾ ਹੈ, ਉਹ ਹੇਠਾਂ ਦਿੱਤੇ ਲਿੰਕ ਤੋਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
Link for downloading CTET ADMIT card 2023 click here
The detailed Information Bulletin containing details of examination, syllabus,
languages, eligibility criteria and other relevant information is already available on CTET
official website https://ctet.nic.in