ਗ੍ਰਹਿ ਵਿਭਾਗ ਦੇ IB ਦੀਆਂ ਵੱਖ ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਅੱਜ - ਮੁੱਖ ਮੰਤਰੀ ‌

ਗ੍ਰਹਿ ਵਿਭਾਗ ਦੇ IB ਦੀਆਂ ਵੱਖ ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਅੱਜ - ਮੁੱਖ ਮੰਤਰੀ ‌


ਚੰਡੀਗੜ੍ਹ 18 ਮਈ 

ਮੁੱਖ ਮੰਤਰੀ ਭਗਵੰਤ ਮਾਨ ਅੱਜ ਗ੍ਰਹਿ ਵਿਭਾਗ ਦੇ IB ਦੀਆਂ ਵੱਖ ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡਣਗੇ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਕੋਈ ਰਿਸ਼ਵਤ ਨਹੀਂ, ਸਾਡੀ ਸਰਕਾਰ ਦੀ ਇਮਾਨਦਾਰੀ ਹੀ ਪਹਿਚਾਣ ਹੈ।



 , ਉਨ੍ਹਾਂ ਕਿਹਾ "ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ ਸਾਡੀ ਤਰਜ਼ੀਹ ਹੈ...ਅਸੀਂ ਲਗਾਤਾਰ ਕੰਮ ਕਰ ਰਹੇ ਹਾਂ...ਅੱਜ ਗ੍ਰਹਿ ਵਿਭਾਗ ਦੇ IB ਦੀਆਂ ਵੱਖ ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ...ਕੋਈ ਰਿਸ਼ਵਤ ਨਹੀਂ ..ਕੋਈ ਸਿਫਾਰਸ਼ ਨਹੀਂ …ਇਮਾਨਦਾਰੀ ਸਾਡੀ ਪਹਿਚਾਣ ਹੈ.."



💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends