RE PSTET ADMIT CARD DOWNLOAD : 30 ਅਪ੍ਰੈਲ ਨੂੰ ਪੀਐਸਟੀਈਟੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਲਈ ਅਹਿਮ ਖ਼ਬਰ ‌

 RE - CONDUCT PSTET 2023 : 30 ਅਪ੍ਰੈਲ ਨੂੰ ਪੀਐਸਟੀਈਟੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਲਈ ਅਹਿਮ ਖ਼ਬਰ ‌ 



ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ  PSTET ਪੇਪਰ II 30 ਅਪ੍ਰੈਲ 2023 ਨੂੰ ਲਿਆ ਜਾ ਰਿਹਾ ਹੈ। ਇਸ ਸਬੰਧੀ ਉਮੀਦਵਾਰਾਂ ਲਈ ਜ਼ਰੂਰੀ ਅਪਡੇਟ ਜਾਰੀ ਕੀਤੀ ਗਈ  ਹੈ। 


30 ਅਪ੍ਰੈਲ 2023 (ਐਤਵਾਰ) ਨੂੰ PSTET ਪੇਪਰ II ਲਈ ਹਾਜ਼ਰ ਹੋਣ ਵਾਲੇ ਉਮੀਦਵਾਰ ਜੇਕਰ ਉਨ੍ਹਾਂ ਦੇ  ਵੇਰਵਿਆਂ (ਜਿਵੇਂ ਕਿ ਉਮੀਦਵਾਰ ਦਾ ਨਾਮ, ਪਿਤਾ ਦਾ ਨਾਮ, ਜਨਮ ਮਿਤੀ, ਵਿਸ਼ਾ, ਅਕਾਦਮਿਕ ਵੇਰਵਿਆਂ ਆਦਿ) ਵਿੱਚ ਕੋਈ ਸੁਧਾਰ ਕਰਨਾ ਹੋਵੇ , ਤਾਂ   ਇਹ  15 ਅਪ੍ਰੈਲ 2023 ਤੋਂ ਪਹਿਲਾਂ ਆਪਣੀ ਰਜਿਸਟਰਡ ਈਮੇਲ ਰਾਹੀਂ ਇੱਕ ਨਵੀਂ ਈਮੇਲ ਹੈਲਪ ਡੈਸਕ ਈਮੇਲ ID : pstet2023.helpdesk@gmail.com ਤੇ  ਭੇਜੇ ।  ਇਸ ਨਾਲ ਪ੍ਰੀਖਿਆਰਥੀਆਂ ਦੇ ਵੇਰਵਿਆਂ ਵਿੱਚ ਸੋਧ ਹੋ ਜਾਵੇਗਾ। 


ਨੋਟ ਕਰੋ, ਇਸ ਸਬੰਧ ਵਿੱਚ ਫ਼ੋਨ 'ਤੇ ਕੀਤੀ ਗਈ ਕਿਸੇ ਵੀ ਬੇਨਤੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਪੇਪਰ II ਲਈ ਐਡਮਿਟ ਕਾਰਡ ਡਾਊਨਲੋਡ ਕਰਨ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕੀਤੀਆਂ ਜਾਣਗੀਆਂ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends