District wise Rainfall forecast #Haryana #Punjab dated 29.04.2023 pic.twitter.com/fsYo2lAgQQ
— IMD Chandigarh (@IMD_Chandigarh) April 29, 2023
2 ਮਈ ਨੂੰ ਸੂਬੇ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਮੀਂਹ, ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
3-4 ਮਈ ਨੂੰ ਪੂਰੇ ਸੂਬੇ ਵਿੱਚ ਹਲਕੇ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਇਸ ਦੌਰਾਨ ਯੈਲੋ ਅਲਰਟ ਜਾਰੀ ਕੀਤਾ ਹੈ।
,
District wise Rainfall forecast #Haryana #Punjab dated 30.04.2023 pic.twitter.com/guHm5huNGH
— IMD Chandigarh (@IMD_Chandigarh) April 30, 2023