PSEB 5TH RESULT 2023: MERIT LIST TODAY , ਅੱਜ ਜਾਰੀ ਹੋਵੇਗੀ ਮੈਰਿਟ ਸੂਚੀ

PSEB 5TH RESULT 2023: MERIT LIST TODAY , ਅੱਜ ਜਾਰੀ ਹੋਵੇਗੀ ਮੈਰਿਟ ਸੂਚੀ 

ਚੰਡੀਗੜ੍ਹ, 6 ਅਪ੍ਰੈਲ 2023 ( Pbjobsoftoday)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਮੈਰਿਟ ਸੂਚੀ ਚ ਆਉਣ ਵਾਲੇ ਵਿਦਿਆਰਥੀਆਂ ਦੀ ਲਿਸਟ  ਅੱਜ 6 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ। Latest updates visit pb.jobsoftoday.in. ਵਿਦਿਆਰਥੀਆਂ ਦਾ ਨਤੀਜ਼ਾ ਆਨਲਾਈਨ ਘੋਸ਼ਿਤ ਕੀਤਾ ਜਾਵੇਗਾ। 

ਵਿਦਿਆਰਥੀਆਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਆਪਣਾ ਨਤੀਜਾ ਦੇਖ ਸਕਣਗੇ। ਨਤੀਜਾ ਲਿੰਕ ਅੱਜ ਸ਼ਾਮ ਜਾਂ  ਕਲ੍ਹ ਸਵੇਰ ਤੱਕ ਐਕਟਿਵ ਹੋਵੇਗਾ। 


LINK FOR PSEB 5TH RESULT 2023 

5 ਵੀਂ ਜਮਾਤ ਦਾ ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈 ( active soon)

HOW TO CHECK PSEB 5TH RESULT 

ਰੋਲ ਨੰਬਰ ਦੁਆਰਾ PSEB 5 ਵੀਂ ਨਤੀਜਾ 2023 ਦੀ ਜਾਂਚ ਕਿਵੇਂ ਕਰੀਏ? 

  • ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( active soon) 
  • ਰੋਲ ਨੰਬਰ ਭਰੋ
  • Go ( ਗੋ) ਬਟਨ ਤੇ ਕਲਿਕ ਕਰੋ
  • ਨਤੀਜਾ ਸਕਰੀਨ ਤੇ ਡਿਸਪਲੇਅ ਹੋਵੇਗਾ
  • ਸਕਰੀਨ ਸ਼ਾਟ ਜਾ ਪੀਡੀਐਫ ਆਪਣੇ ਭਵਿੱਖ ਲਈ ਸੰਭਾਲ ਕੇ ਰੱਖੋ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends