PROMOTION OF LECTURER/HEAD MASTER/ VOCATIONAL MASTER: ਪਦ ਉਨਤੀਆਂ ਸਬੰਧੀ ਵੱਡੀ ਅਪਡੇਟ, ਸਿੱਖਿਆ ਵਿਭਾਗ ਨੇ ਲਿਆ ਇਹ ਫੈਸਲਾ

PROMOTION OF LECTURER/HEAD MASTER/ VOCATIONAL MASTER: ਪਦ ਉਨਤੀਆਂ ਸਬੰਧੀ ਵੱਡੀ ਅਪਡੇਟ, ਸਿੱਖਿਆ ਵਿਭਾਗ ਨੇ ਲਿਆ ਇਹ ਫੈਸਲਾ , 

ਚੰਡੀਗੜ੍ਹ, 20 ਅਪ੍ਰੈਲ 2023

ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ( ਸੈ. ਸਿ. ) ਵਲੋਂ ਰਾਸ਼ਟਰੀ ਅਨੁਸੂਚਿਤ ਜਾਤੀਆਂ  ਕਮਿਸ਼ਨ, ਨਵੀਂ ਦਿੱਲੀ ਨੂੰ ਪੱਤਰ ਲਿਖ ਕੇ ਦਸਿਆ ਗਿਆ   ਹੈ ਕਿ ਸਿੱਖਿਆ ਵਿਭਾਗ  ਦੁਆਰਾ ਜਾਰੀ  ਪੱਤਰ ਨੰ. 1/465866/2022 ਮਿਤੀ 29-11-2022 ਨੂੰ Withdraw  ਕਰ ਲਿਆ ਗਿਆ ਹੈ। ਇਹ ਪੱਤਰ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ/ਹੈੱਡ ਮਾਸਟਰ/ਵੋਕੇਸ਼ਨਲ ਲੈਕਚਰਾਰ ਨੂੰ ਪ੍ਰਿੰਸੀਪਲ ਦੇ ਅਹੁਦੇ 'ਤੇ ਪਦਉੱਨਤ ਕਰਨ ਸੰਬੰਧੀ ਮਾਨਯੋਗ ਰਾਸ਼ਟਰੀ ਕਮਿਸ਼ਨ ਅਨੁਸੂਚਿਤ ਜਾਤੀਆਂ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਵਾਪਸ ਲਿਆ ਗਿਆ ਹੈ। 



ALSO READ:

Pay Fixation w.e.f 2016: ਸਿੱਖਿਆ ਵਿਭਾਗ  ਦੇ ਮੁਲਾਜ਼ਮਾਂ ਦੀਆਂ 1 ਜਨਵਰੀ 2016 ਤੋਂ ਤਨਖਾਹ ਫ਼ਿਕਸ ਕਰਨ ਸਬੰਧੀ ਗਾਈਡਲਾਈਨਜ਼  

PROMOTION OF LECTURER/HEAD MASTER/ VOCATIONAL MASTER: ਪਦ ਉਨਤੀਆਂ ਸਬੰਧੀ ਵੱਡੀ ਅਪਡੇਟ, ਸਿੱਖਿਆ ਵਿਭਾਗ ਨੇ ਲਿਆ ਇਹ ਫੈਸਲਾ  

ਗੌਰਤਲਬ ਹੈ ਕ੍ਰਿਸ਼ਨ ਸਿੰਘ ਦੁੱਗਾਂ, ਜ਼ਿਲ੍ਹਾ ਸੰਗਰੂਰ, ਪੰਜਾਬ ਨੇ ਲੈਕਚਰਾਰ ਤੋਂ ਪ੍ਰਿੰਸੀਪਲ ਵਜੋਂ ਤਰੱਕੀ ਦੇ ਮਾਮਲੇ ਵਿੱਚ ਰਾਖਵਾਂਕਰਨ ਨੀਤੀ ਲਾਗੂ ਨਾ ਕਰਨ ਸਬੰਧੀ ਰਾਸ਼ਟਰੀ ਅਨੁਸੂਚਿਤ ਜਾਤੀਆਂ  ਕਮਿਸ਼ਨ, ਨਵੀਂ ਦਿੱਲੀ  ਨੂੰ ਸ਼ਿਕਾਇਤ ਕੀਤੀ ਸੀ, ਇਸ ਉਪਰੰਤ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ। Read official letter written by Directorate of school education to National Schedule casts commission  

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪੱਤਰ ਦੇ ਵਾਪਸ ਹੋਣ ਨਾਲ  ਪ੍ਰਿੰਸੀਪਲਾਂ ਦੇ ਰਿਵਰਟ ਹੋਣ ਦੀ ਸੰਭਾਵਨਾ ਹੈ। Read more updates about letter 1/465866/2022 on dated 25-11-2022  ਇਸ ਪੱਤਰ ਰਾਹੀਂ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ 189 ਲੈਕਚਰਾਰ/ਹੈੱਡ ਮਾਸਟਰ/ਵੋਕੇਸ਼ਨਲ ਲੈਕਚਰਾਰ ਨੂੰ  ਪਦ ਉਨਤ ਕਰ  ਪ੍ਰਿੰਸੀਪਲ  ਬਣਾਇਆ ਸੀ।

ਪੱਤਰ ਵਾਪਸ ਲੈਣ ਨਾਲ, ਪ੍ਰਿੰਸੀਪਲਾਂ ਦੇ ਰਿਵਰਟ ਹੋਣ ਦੀ ਸੰਭਾਵਨਾ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends