DIET ਅਤੇ SCERT ਵਿਖੇ ਸਟਾਫ ਦੀ ਭਰਤੀ ਲਈ, ਪ੍ਰਿੰਸੀਪਲਾਂ/ ਅਧਿਆਪਕਾਂ ਦਾ ਇੰਟਰਵਿਊ ਸ਼ਡਿਊਲ

ਪੰਜਾਬ ਰਾਜ ਸਿੱਖਿਆ ਅਤੇ ਸਿਖਲਾਈ ਸੰਸਥਾ ਵਲੋਂ SCERT ਅਤੇ DIETs ਵਿੱਚ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਵਿੱਚ ਤੈਨਾਤ ਪ੍ਰਿੰਸੀਪਲਾਂ/ਅਧਿਆਪਕਾਂ ਤੋਂ ਤਿੰਨ ਸਾਲਾਂ ਲਈ ਡੈਪੂਟੇਸ਼ਨ ਤੇ ਦਫਤਰ SCERT ਅਤੇ DIETs ਵਿੱਚ ਤੈਨਾਤ ਕਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। 


ਪ੍ਰਾਪਤ ਆਨਲਾਈਨ ਅਰਜ਼ੀਆਂ ਵਿੱਚੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰਾਂ (ਨੱਥੀ ਲਿਸਟ ਅਨੁਸਾਰ) ਦਾ ਮਿਤੀ 25.04.2023 ਨੂੰ ਸਮਾਂ ਦੁਪਹਿਰ 12.00 ਵਜੇ ਸੰਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਹੀਂ ਆਨਲਾਈਨ ਇੰਟਰਵਿਉ ਕੀਤਾ ਜਾਣਾ ਹੈ।


 ਸਮੂਹ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਹੀਂ ਆਨਲਾਈਨ ਇੰਟਰਵਿਊ ਅਟੈਂਡ ਕਰਨਗੇ। 

ਆਨਲਾਈਨ ਇੰਟਰਵਿਊ ਸੰਬੰਧੀ ਲਿੰਕ ਸਬੰਧਤ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਨੂੰ ਮਿਤੀ 25.04.2023 ਨੂੰ ਭੇਜਿਆ ਜਾਵੇਗਾ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends