ਤਕਨੀਕੀ ਕਾਰਨਾਂ ਕਰਕੇ 5 ਵੀਂ ਜਮਾਤ ਦਾ ਨਤੀਜਾ ਹੁਣ ਇਸ ਦਿਨ

ਤਕਨੀਕੀ ਕਾਰਨਾਂ ਕਰਕੇ 5 ਵੀਂ ਜਮਾਤ ਦਾ ਨਤੀਜਾ ਹੁਣ ਇਸ ਦਿਨ


ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਮਾਤ ਪੰਜਵੀਂ ਦਾ ਨਤੀਜਾ ਪਹਿਲਾ 5 ਅਪ੍ਰੈਲ ਦਿਨ ਬੁੱਧਵਾਰ ਨੂੰ ਘੋਸ਼ਿਤ ਕੀਤਾ ਜਾਣਾ ਸੀ।

ਪ੍ਰੰਤੂ  ਥੋੜੀ ਦੇਰ ਪਹਿਲਾਂ  ਸਿੱਖਿਆ ਵਿਭਾਗ ਦੇ ਸੂਤਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਕਾਰਨਾਂ ਕਰਕੇ ਪੰਜਵੀਂ ਜਮਾਤ ਦਾ ਨਤੀਜਾ ਅੱਜ  ਘੋਸ਼ਿਤ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਿਤੀ 7 ਅਪ੍ਰੈਲ ਨੂੰ ਸਵੇਰੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ। 

LINK FOR PSEB 5TH RESULT 2023 

5 ਵੀਂ ਜਮਾਤ ਦਾ ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈 ( active soon)

HOW TO CHECK PSEB 5TH RESULT 

ਰੋਲ ਨੰਬਰ ਦੁਆਰਾ PSEB 5 ਵੀਂ ਨਤੀਜਾ 2023 ਦੀ ਜਾਂਚ ਕਿਵੇਂ ਕਰੀਏ? 

  • ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( active soon) 
  • ਰੋਲ ਨੰਬਰ ਭਰੋ
  • Go ( ਗੋ) ਬਟਨ ਤੇ ਕਲਿਕ ਕਰੋ
  • ਨਤੀਜਾ ਸਕਰੀਨ ਤੇ ਡਿਸਪਲੇਅ ਹੋਵੇਗਾ
  • ਸਕਰੀਨ ਸ਼ਾਟ ਜਾ ਪੀਡੀਐਫ ਆਪਣੇ ਭਵਿੱਖ ਲਈ ਸੰਭਾਲ ਕੇ ਰੱਖੋ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends