[LIVE] NORTH- EAST VIDHAN SABHA RESULT:ਭਾਜਪਾ ਗਠਜੋੜ ਨੇ ਨਾਗਾਲੈਂਡ 'ਚ 42 ਅਤੇ ਤ੍ਰਿਪੁਰਾ 'ਚ 28 ਸੀਟਾਂ 'ਤੇ ਬੜ੍ਹਤ ਬਣਾਈ

NORTH- EAST VIDHAN SABHA RESULT:ਭਾਜਪਾ ਗਠਜੋੜ ਨੇ ਨਾਗਾਲੈਂਡ 'ਚ 42 ਅਤੇ ਤ੍ਰਿਪੁਰਾ 'ਚ 28 ਸੀਟਾਂ 'ਤੇ ਬੜ੍ਹਤ ਬਣਾਈ 

ਨਵੀਂ ਦਿੱਲੀ, 2 ਮਾਰਚ 2023

ਉੱਤਰ-ਪੂਰਬੀ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਪੁਰਾ ਵਿੱਚ 60, ਮੇਘਾਲਿਆ ਵਿੱਚ 59 ਅਤੇ ਨਾਗਾਲੈਂਡ ਵਿੱਚ 60 ਸੀਟਾਂ ਲਈ ਰੁਝਾਨ ਆ ਚੁੱਕੇ  ਹਨ। ਇਨ੍ਹਾਂ ਰੁਝਾਨਾਂ 'ਚ ਭਾਜਪਾ ਗਠਜੋੜ ਨੇ ਨਾਗਾਲੈਂਡ 'ਚ 42 ਅਤੇ ਤ੍ਰਿਪੁਰਾ 'ਚ 28 ਸੀਟਾਂ 'ਤੇ ਬੜ੍ਹਤ ਬਣਾਈ ਰੱਖੀ ਹੈ। ਹਾਲਾਂਕਿ ਤ੍ਰਿਪੁਰਾ ਦੇ ਰੁਝਾਨਾਂ ਵਿੱਚ ਕਦੇ ਭਾਜਪਾ ਅਤੇ ਕਦੇ ਖੱਬੇ ਪੱਖੀਆਂ ਅੱਗੇ ਚੱਲ ਰਹੀਆਂ ਹਨ। ਮੇਘਾਲਿਆ ਵਿੱਚ ਐਨਪੀਪੀ 25 ਸੀਟਾਂ ਉੱਤੇ ਅੱਗੇ ਹੈ।



ਇਹਨਾਂ ਚੋਣਾਂ ਦੇ ਨਤੀਜੇ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ 

TRIPURA ( ਤ੍ਰਿਪੁਰਾ) ਦੇ ਨਤੀਜੇ ਦੇਖਣ ਲਈ ਇਥੇ ਕਲਿੱਕ ਕਰੋ 

ਨਾਗਾਲੈਂਡ ( NAGALAND) ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਇਥੇ ਕਲਿੱਕ ਕਰੋ 

ਮੇਘਾਲਿਆ ( MEGHALAYA) ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਇਥੇ ਕਲਿੱਕ ਕਰੋ 


💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends