DPI ( SE & EE) NAME CHANGED: ਪੰਜਾਬ ਸਰਕਾਰ ਨੇ ਦੋਵਾਂ ਡੀਪੀਆਈ ( ਸੈ.ਸਿ ਅਤੇ ਐ.ਸਿ)) ਦੇ ਅਹੁੱਦਿਆਂ ਦੇ ਬਦਲੇ ਨਾਮ , ਅਧਿਸੂਚਨਾ ਜਾਰੀ

 DPI ( SE & EE) NAME CHANGED: ਪੰਜਾਬ ਸਰਕਾਰ ਨੇ ਦੋਵਾਂ ਡੀਪੀਆਈ ( ਸੈ.ਸਿ ਅਤੇ ਐ.ਸਿ))  ਦੇ ਅਹੁੱਦਿਆਂ  ਦੇ ਬਦਲੇ ਨਾਮ , ਅਧਿਸੂਚਨਾ ਜਾਰੀ 

ਚੰਡੀਗੜ੍ਹ , 3 ਮਾਰਚ 2023 ( pbjobsoftoday)

ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਅਧਿਸੂਚਨਾ ਜਾਰੀ ਕਰ ਡੀਪੀਆਈ ਪ੍ਰਾਇਮਰੀ ਅਤੇ ਸੈਕੰਡਰੀ ਦਾ ਨਾਮ ਬਦਲ ਦਿੱਤਾ ਹੈ। ਜਾਰੀ ਅਧਿਸੂਚਨਾ ਵਿਚ ਕਿਹਾ ਗਿਆ ਹੈ ਕਿ  ਭਵਿੱਖ ਵਿੱਚ, ਜਿੱਥੇ ਵੀ ਡਾਇਰੈਕਟਰ ਪਬਲਿਕ ਇੰਸਟ੍ਰਕਸਨਸ (ਸੈਕੰਡਰੀ ਸਿੱਖਿਆ), ਪੰਜਾਬ ਅਤੇ ਡਾਇਰੈਕਟਰ ਪਬਲਿਕ ਇੰਸਟ੍ਰਕਸਨ (ਐਲੀਮੈਂਟਰੀ ਸਿੱਖਿਆ), ਪੰਜਾਬ ਦੇ ਤੌਰ ਤੇ ਨਾਮਕਰਨ ਕਿਸੇ ਨਿਯਮ, ਅਧਿਸੂਚਨਾ, ਰੈਗੁਲੇਸ਼ਨ,ਹਿਤ ਜਾਂ ਕਿਸੇ ਵਿਧਾਨਿਕ ਕਿਤਾਬ ਵਿੱਚ ਪ੍ਰਗਟ ਹੁੰਦਾ ਹੈ, ਉਥੇ ਕ੍ਰਮਵਾਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਅਤੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਦੇ ਤੌਰ ਤੇ ਬਦਲਿਆ ਜਾਵੇਗਾ।



ਮੰਤਰੀ ਪ੍ਰੀਸ਼ਦ ਵੱਲੋਂ ਮਿਤੀ 21.02.2023 ਨੂੰ ਹੋਈ ਮੀਟਿੰਗ ਵਿੱਚ ਦਿੱਤੀ ਗਈ ਪ੍ਰਵਾਨਗੀ ਦੇ ਸਨਮੁੱਖ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਅਤੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਦੇ ਨਿਮਨਲਿਖਤ ਅਹੁਦਿਆਂ ਦਾ ਨਾਮ ਹੇਠ ਅਨੁਸਾਰ ਬਦਲ ਦਿੱਤੇ ( read)ਹਨ ਹੈ ।


HOLLA MOHALLA HOLIDAYS IN SCHOOL READ HERE 

ਮੌਜੂਦਾ ਸਮੇਂ ਵਿੱਚ ਅਧਿਕਾਰੀਆਂ ਦੇ ਅਹੁਦੇ ਦਾ ਨਾਮ(pbjobsoftoday) ਨੋਟੀਫਿਕੇਸ਼ਨ ਉਪਰੰਤ ਅਧਿਕਾਰੀਆਂ ਦੇ ਅਹੁਦੇ
ਡਾਇਰੈਕਟਰ, ਡੀ.ਪੀ.ਆਈ (ਸੈ:ਸਿ), ਪੰਜਾਬ ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈਕੰਡਰੀ)
ਡਾਇਰੈਕਟਰ, ਡੀ.ਪੀ.ਆਈ (ਐ:ਸਿ), ਪੰਜਾਬ ਡਾਇਰੈਕਟਰ, ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਪੰਜਾਬ
ਡਿਪਟੀ ਡਾਇਰੈਕਟਰ, ਡੀ.ਪੀ.ਆਈ (ਸੈ:ਸਿ)/ਐ:ਸਿ), ਪੰਜਾਬ ਡਿਪਟੀ ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈਕੰਡਰੀ ਐਲੀਮੈਂਟਰੀ), ਪੰਜਾਬ
ਸਹਾਇਕ ਡਾਇਰੈਕਟਰ, ਡੀ.ਪੀ.ਆਈ (ਸੈ:ਸਿ/ ਐ.ਸਿ), ਪੰਜਾਬ ਸਹਾਇਕ ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈਕੰਡਰੀ/ ਐਲੀਮੈਂਟਰੀ), ਪੰਜਾਬ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends