Admission campaign: ਦਾਖਲਾ ਮਹਾਂ ਅਭਿਆਨ ਲਈ ਲਿੰਕ ਜਾਰੀ, ਇੰਜ ਕਰੋ ਦਾਖ਼ਲੇ

 Admission campaign: ਦਾਖਲਾ ਮਹਾਂ ਅਭਿਆਨ ਲਈ ਲਿੰਕ ਜਾਰੀ 


ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ  10 ਮਾਰਚ ਨੂੰ ਨਵੇਂ ਦਾਖ਼ਲੇ ਕਰਨ ਦਾ ਮਹਾਂ-ਅਭਿਆਨ ਚੱਲੇਗਾ। ਇਸ ਸਬੰਧੀ ਸੂਬੇ ਦੇ ਤਮਾਮ ਸਿੱਖਿਆ ਸਿੱਖਿਆ ਅਧਿਕਾਰੀਆਂ ਅਤੇ ਜ਼ਿਲਾ ਟੀਮਾਂ ਨਾਲ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੱਲ ਇੱਕੋ ਦਿਨ ਵਿੱਚ 1 ਲੱਖ ਨਵੇਂ ਵਿਦਿਆਰਥੀ ਦਾਖਲ ਕਰਨ ਦਾ ਟੀਚਾ ਮਿਥਿਆ ਗਿਆ ਹੈ। 

ਸਿੱਖਿਆ ਵਿਭਾਗ ਵੱਲੋਂ ਦਾਖਲਿਆਂ ਲਈ ਆਨਲਾਈਨ ਲਿੰਕ ਜਾਰੀ ਕੀਤਾ ਹੈ।‌‌

ਨਵੇਂ ਦਾਖ਼ਲੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

https://www.epunjabschool.gov.in/online-admission-form.aspx‌


ਕਿਸੇ ਵੀ ਸਕੂਲ ਵਿੱਚ ਦਾਖਲਾ  ਲਈ  ਦਿੱਤੇ link ਤੇ click ਕਰੋ।

ਬੱਚੇ ਦਾ ਨਾਮ,ਪਿਤਾ ਦਾ ਨਾਮ,ਜਨਮ ਮਿਤੀ, ਫ਼ੋਨ ਨੰਬਰ, ਮੇਲ/ ਫੀਮੇਲ ਅਤੇ ਕਲਾਸ ਐਂਟਰ ਕਰੋ। 

ਜ਼ਿਲ੍ਹਾ (Dist)- ਚੁਣੋ, ਸਕੂਲ ਕੈਟਾਗਰੀ ਵਿੱਚ  primary School/ Middle/ high ਜਾਂ ਸੀਨੀਅਰ ਸੈਕੰਡਰੀ   ਚੁਣੋ। 

ਇਸ ਤੋਂ ਬਾਅਦ ਸਕੂਲ ਦਾ ਨਾਮ (School Name)  ਚੁਣੋ ਅਤੇ Submit Form 'ਤੇ click ਕਰੋ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends