ਚੰਡੀਗੜ੍ਹ, 7 ਮਾਰਚ,2023
ਸਿੱਖਿਆ ਵਿਭਾਗ ਵੱਲੋਂ ਜਿਲਿਆਂ ਵਿੱਚ ਸੀਨੀਆਰਤਾ ਅਨੁਸਾਰ ਜਿਲਾ ਸਿੱਖਿਆ ਅਫਸਰ (ਸੈ.ਸਿਐ ਸਿ) ਨੂੰ ਨਿਯੁਕਤ ਕਰਨ ਲਈ ਫੈਸਲਾ ਕੀਤਾ ਹੈ । ਇਸ ਸਬੰਧੀ ਜਿਲ੍ਹੇ ਵਿੱਚ ਤੈਨਾਤ ਪੀ.ਈ.ਐਸ ਗਰੁੱਪ-ਏ ਕਾਡਰ ਦੇ ਪ੍ਰਿੰਸੀਪਲ ਅਧਿਕਾਰੀ ਜਿਨਾਂ ਦੀ ਸੀਨੀਆਰਤਾ ਸੂਚੀ ਵਿਭਾਗ ਵੱਲੋਂ ਜ਼ਿਲ੍ਹਾ ਵਾਇਜ਼ ਜਾਰੀ ਕੀਤੀ ਹੈ ਇਹਨਾਂ ਅਧਿਕਾਰੀਆਂ ਤੋਂ ਜਿਲਾ ਸਿੱਖਿਆ ਅਫਸਰ (ਸੈ.ਸਿ ਐ.ਸਿ) ਲਗਣ ਲਈ ਸਹਿਮਤੀ / ਅਸਹਿਮਤੀ ਪੱਤਰ ਭਰਵਾ ਕੇ ਮਿਤੀ 09.03.2023 ਤੱਕ ਦਫਤਰ ਦੀ ਈ-ਮੇਲ s3dpise@gmail.com ਤੇ ਮੰਗੀ ਗਈ ਹੈ।
ਜ਼ਿਲ੍ਹਾ ਮੋਗਾ ਦੇ ਪ੍ਰਿੰਸੀਪਲਾਂ ਦੀ ਸੀਨੀਆਰਤਾ ਸੂਚੀ ਹੇਠਾਂ ਦਿੱਤੀ ਗਈ ਹੈ। ਲੁਧਿਆਣਾ ਅਤੇ ਹੋਰ ਜ਼ਿਲਿਆਂ ਦੀ ਸੂਚੀ ਦੇਖੋ ਇਥੇ